General Knowledge (Set-9)
1. ਥਾਨੇਸਰ ਦਾ ਪ੍ਰਾਚੀਨ ਨਾਂ ਸੀ -
a) ਨਾਨਕ ਨਗਰ b) ਨਾਨਕਮਤਾ
c) ਸਥਾਨੀਸ਼ਵਰ d) ਗੋਬਿੰਦਪੁਰੀ
2. ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ -
a) 1888 ਈ. ਵਿੱਚ b) 1857 ਈ. ਵਿੱਚ
c) 1844 ਈ. ਵਿੱਚ d) 1839 ਈ. ਵਿੱਚ
3. ਇਹਨਾਂ ਵਿੱਚੋਂ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਭ ਤੋ ਘੱਟ ਵਰਖਾ ਹੁੰਦੀ ਹੈ -
a) ਰੋਪੜ b) ਲੁਧਿਆਣਾ
c) ਪਟਿਆਲਾ d) ਬਠਿੰਡਾ
4. ਪੰਜਾਬ ਵਿੱਚ ਵਾਟਰ ਪਾਈਪ ਫਿਟਿੰਗ ਦਾ ਸਮਾਨ ਕਿਥੇ ਤਿਆਰ ਹੁੰਦਾ ਹੈ -
a) ਨਵਾਂ ਸ਼ਹਿਰ b) ਬਠਿੰਡਾ
c) ਜਲੰਧਰ d) ਅੰਮ੍ਰਿਤਸਰ
5. ਬਿਆਸ ਨਦੀ ਦਾ ਪਾਣੀ ਕਿਹੜੀ ਥਾਂ ਤੋਂ ਸਤਲੁਜ ਨਦੀ ਵਿਚ ਸੁੱਟਿਆ ਗਿਆ ਹੈ -
a) ਮੰਡੀ b) ਚੰਦਰ ਨਗਰ
c) ਸਲਾਪੜ d) ਹਰੀਕੇ
6. ਪੰਜਾਬ ਵਿਚ ਉਰਦੂ ਅਕਾਦਮੀ ਸਥਿਤ ਹੈ ?
a) ਅੰਮ੍ਰਿਤਸਰ b) ਅਹੋਰ ਚੋਹਲਾ
c) ਚੰਡੀਗੜ੍ਹ d) ਪਟਿਆਲਾ
7. ਕੂਕਾ ਅੰਦੋਲਨ ਕਿਹੋ ਜਿਹਾ ਅੰਦੋਲਨ ਸੀ -
a) ਕ੍ਰਾਂਤੀਕਾਰੀ b) ਸੁਤੰਤਰਤਾ
c) ਸਮਾਜ ਸੁਧਾਰਕ d) ਇਨ੍ਹਾ ਵਿਚੋਂ ਕੋਈ ਨਹੀ
8. ਆਸਾਮ ਦੀ ਰਾਜਧਾਨੀ ਕਿਹੜੀ ਹੈ -
a) ਦਿਸਪੁਰ b) ਜੈਪੁਰ
c) ਹੈਦਰਾਬਾਦ d) ਲਖਨਊ
9. ਪਾਣੀਪਤ ਦੀ ਤੀਸਰੀ ਲੜਾਈ ਕਦੋਂ ਹੋਈ -
a) 1761 b) 1764
c) 1763 d) 1765
10. ਪਟਨਾ ਸਾਹਿਬ ਕਿਸ ਦਰਿਆ ਦੇ ਕਿਨਾਰੇ ਵਸਿਆ ਹੈ -
a) ਯਮੁਨਾ b) ਗੋਮਤੀ
c) ਗੰਗਾ d) ਜੇਹਲਮ
11. ਪੰਡਿਤ ਜਸਰਾਜ ਦਾ ਸੰਬੰਦ ਇਨ੍ਹਾ ਚੋਂ ਕਿਸ ਨਾਲ ਹੈ -
a) ਸੰਗੀਤ b) ਚਿੱਤਰਕਾਰ
c) ਬੁਤ ਤਰਾਸ਼ d) ਕਹਾਣੀ ਲੇਖਕ
12. 'ਉਦੈ ਸ਼ੰਕਰ' ਨੇ ਕਿਸ ਖੇਤਰ ਵਿੱਚ ਪ੍ਰਸਿਧੀ ਪਾਈ -
a) ਕਥਕ ਨ੍ਰਿਤ b) ਵਿਗਿਆਨ
c) ਕਲਾਸੀਕਲ ਨਾਚ d) ਇਨ੍ਹਾ ਵਿਚੋਂ ਕੋਈ ਨਹੀ
13. ਵਾਟਰਪੋਲੋ ਟੀਮ ਵਿੱਚ ਕਿਨੇ ਖਿਡਾਰੀ ਹੁੰਦੇ ਹਨ -
a) 7 b) 6
c) 9 d) 11
14. ਸੰਯੁਕਤ ਰਾਸ਼ਟਰ ਸੰਘ ਦੀਆਂ ਮਾਨਤਾ ਪ੍ਰਾਪਤ ਭਾਸ਼ਾਵਾਂ ਕਿੰਨੀਆਂ ਹਨ -
a) 5 b) 6
c) 7 d) 4
15. ਸਾਡੇ ਮੁੰਹ ਵਿੱਚ ਕਿੰਨੇ ਕਿਸਮ ਦੇ ਦੰਦ ਹੁੰਦੇ ਹਨ -
a) 2 b) 3
c) 4 d) 5
Answers:- 1. c) 2. d) 3. d) 4. c) 5. c) 6. b) 7. c) 8. a) 9. a) 10. c) 11. a) 12. c) 13. a) 14. b) 15. c)
0 comments:
Post a Comment