ਵਾਕਾਂ ਵਿੱਚ ਖਾਲੀ ਥਾਵਾਂ ਦੀ ਪੂਰਤੀ Set-10
1. 'ਅਨੰਦ' ਸਾਹਿਬ, ................ ਦੀ ਰਚਨਾ ਹੈ |
a) ਗੁਰੂ ਨਾਨਕ ਦੇਵ ਜੀ
b) ਗੁਰੂ ਅਮਰਦਾਸ ਜੀ
c) ਗੁਰੂ ਗੋਬਿੰਦ ਸਿੰਘ ਜੀ
d) ਗੁਰੂ ਅੰਗਦ ਦੇਵ ਜੀ
2. ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿੱਚ............... ਦੇ ਸ਼ਲੋਕ ਅੰਕਿਤ ਹਨ -
a) ਗੁਰੂ ਅਰਜਨ ਦੇਵ ਜੀ
b) ਗੁਰੂ ਅਮਰਦਾਸ ਜੀ
c) ਗੁਰੂ ਰਾਮ ਦਾਸ ਜੀ
d) ਗੁਰੂ ਤੇਗ ਬਹਾਦਰ ਜੀ
3. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ....................... ਦੀ ਰਚਨਾ ਕੀਤੀ -
a) ਆਸਾ ਦੀ ਵਾਰ b) ਰਾਮਕਲੀ ਦੀ ਵਾਰ
c) ਚੰਡੀ ਦੀ ਵਾਰ d) ਨਾਦਰਸ਼ਾਹ ਦੀ ਵਾਰ
4. 'ਆਸਾ ਦੀ ਵਾਰ' ਦੇ ਰਚਣਹਾਰੇ ਹਨ..............-
a) ਸ਼੍ਰੀ ਗੁਰੂ ਨਾਨਕ ਦੇਵ ਜੀ
b) ਗੁਰੂ ਅੰਗਦ ਦੇਵ ਜੀ
c) ਗੁਰੂ ਰਾਮ ਦਾਸ ਜੀ
d) ਗੁਰੂ ਅਮਰ ਦਸ ਜੀ
5. 'ਮਿੱਤਰ ਪਿਆਰੇ ਨੂੰ' ਸ਼ਬਦ................. ਦਾ ਉਚਾਰਿਆ ਹੋਇਆ ਹੈ -
a) ਗੁਰੂ ਨਾਨਕ ਦੇਵ ਜੀ
b) ਗੁਰੂ ਅਮਰਦਾਸ ਜੀ
c) ਗੁਰੂ ਗੋਬਿੰਦ ਨੂੰ ਜੀ
d) ਗੁਰੂ ਤੇਗ ਬਹਾਦਰ ਜੀ
6. 'ਤੂਤਾਂ ਵਾਲਾ ਖੂਹ' ਦੇ ਲੇਖਕ ਦਾ ਨਾਮ.............-
a) ਸ਼੍ਰੀ ਨਾਨਕ ਸਿੰਘ b) ਪ੍ਰੋ. ਆਈ.ਸੀ. ਨੰਦਾ
c) ਬਲਵੰਤ ਗਾਰਗੀ d) ਸ੍ਰ. ਸੋਹਣ ਸਿੰਘ ਸੀਤਲ
7. 'ਪਹੁ ਫੁਟਾਲੇ ਤੋ ਪਹਿਲਾਂ' ਨਾਵਲ............ ਦਾ ਲਿਖਿਆ ਹੋਇਆ ਹੈ -
a) ਸ੍ਰ. ਜਸਵੰਤ ਸਿੰਘ ਕੰਵਲ b) ਸ੍ਰ. ਗੁਰਦਿਆਲ ਸਿੰਘ
c) ਅੰਮ੍ਰਿਤਾ ਪ੍ਰੀਤਮ d) ਦਲੀਪ ਕੌਰ ਟਿਵਾਣਾ
8. 'ਪ੍ਰੀਤਲੜੀ' ਪਤ੍ਰਿਕਾ ਦਾ ਬਾਨੀ.............. ਸੀ -
a) ਸ੍ਰ. ਨਵਤੇਜ ਸਿੰਘ b) ਭਾਪਾ ਪ੍ਰੀਤਮ ਸਿੰਘ
c) ਸ੍ਰ. ਗੁਰਬਖਸ਼ ਸਿੰਘ d) ਬਲਵੰਤ ਗਾਰਗੀ
9. .............. ਨੂੰ ਪੰਜਾਬੀ ਭਾਸ਼ਾ ਦਾ 'ਬਾਬਾ ਬੋਹੜ' ਆਖਿਆ ਜਾਂਦਾ ਹੈ -
a) ਬਾਵਾ ਬਲਵੰਤ b) ਪ੍ਰਿ. ਸੰਤ ਸਿੰਘ ਸੇਖੋਂ
c) ਸ੍ਰ. ਨਾਨਕ ਸਿੰਘ d) ਭਾਈ ਵੀਰ ਸਿੰਘ
Answers:- 1. b) 2. d) 3. c) 4. a) 5. c) 6. d) 7. b) 8. c) 9. b)