ਸ਼ੁਧ ਅਸ਼ੁਧ ਬਹੁਚੋਣੀ ਪ੍ਰਸ਼ਨ-Set 3
21. ਹੇਠ ਲਿਖਿਆ ਵਿੱਚੋਂ ਕਿਹੜਾ ਸ਼ਬਦ ਸ਼ੁਧ ਹੈ -
a) ਦੁੱਧ b) ਦੂਧ
c) ਦੁਦ d) ਦੂੱਦ
22. ਹੇਠ ਲਿਖਿਆ ਵਿੱਚੋਂ ਕਿਹੜਾ ਸ਼ਬਦ ਸ਼ੁਧ ਹੈ -
a) ਅਕਹਰਾ b) ਇਕਹਿਰਾ
c) ਇੱਕਹਰਾ d) ਇਕੈਹਰਾ
23. ਹੇਠ ਲਿਖਿਆ ਵਿੱਚੋਂ ਕਿਹੜਾ ਸ਼ਬਦ ਸ਼ੁਧ ਹੈ -
a) ਫੈਦਾ b) ਫੈਇਦਾ
c) ਫਾਇਦਾ d) ਫਾਅਦਾ
24. ਹੇਠ ਲਿਖਿਆ ਵਿੱਚੋਂ ਕਿਹੜਾ ਸ਼ਬਦ ਸ਼ੁਧ ਹੈ -
a) ਦੇਣਾ b) ਦੇਨਾ
c) ਦੇਇਨਾ d) ਦੈਨਾ
25. ਹੇਠ ਲਿਖਿਆ ਵਿੱਚੋਂ ਕਿਹੜਾ ਸ਼ਬਦ ਸ਼ੁਧ ਹੈ -
a) ਉੱਘਸੁੱਘ b) ਉਘ ਸੁਘ
c) ਉਗਸੁਗ d) ਉੱਗਸੁਗ
26. ਹੇਠ ਲਿਖਿਆ ਵਿੱਚੋਂ ਕਿਹੜਾ ਸ਼ਬਦ ਸ਼ੁਧ ਹੈ -
a) ਅਭਆਸ b) ਅਭਿਆਸ
c) ਅਭੇਆਸ d) ਅਭਯਾਸ
27. ਹੇਠ ਲਿਖਿਆ ਵਿੱਚੋਂ ਕਿਹੜਾ ਸ਼ਬਦ ਸ਼ੁਧ ਹੈ -
a) ਖਾਣਾ b) ਖਾਨਾ
c) ਖਾਉਣਾ d) ਖਾਣਾ
28. ਹੇਠ ਲਿਖਿਆ ਵਿੱਚੋਂ ਕਿਹੜਾ ਸ਼ਬਦ ਸ਼ੁਧ ਹੈ -
a) ਜਾਣਨਾ b) ਜਾਨਣਾ
c) ਜ਼ਾਨਣਾ d) ਜਾਣਣਾ
29. ਹੇਠ ਲਿਖਿਆ ਵਿੱਚੋਂ ਕਿਹੜਾ ਸ਼ਬਦ ਸ਼ੁਧ ਹੈ -
a) ਅਕੇਲਾ b) ਇਕੱਲਾ
c) ਕੱਲਾ d) ਇਕਲਾ
30. ਹੇਠ ਲਿਖਿਆ ਵਿੱਚੋਂ ਕਿਹੜਾ ਸ਼ਬਦ ਸ਼ੁਧ ਹੈ -
a) ਮੈਹਮਾਨ b) ਮਹਮਾਨ
c) ਮਹਿਮਾਨ d) ਮੇਹੇਮਾਨ
Answer:- 21. a) 22. b) 23. c) 24. a) 25. a) 26. b) 27. a) 28. b) 29. b) 30. c)