General Knowledge Set-11
a) 2 1/2 ਹਜ਼ਾਰ ਸਾਲ ਪਹਿਲਾਂ b) 3 ਹਜ਼ਾਰ ਸਾਲ ਪਹਿਲਾਂ
c) 2 ਹਜ਼ਾਰ ਸਾਲ ਪਹਿਲਾਂ d) 4-5 ਹਜ਼ਾਰ ਸਾਲ ਪਹਿਲਾਂ
2. ਪੰਜਾਬ ਦੀ ਹੜਪਾ ਸਭਿਅਤਾ ਦੇ ਲੋਕ ਕਿਸ ਦੀ ਪੂਜਾ ਕਰਦੇ ਸਨ-
a) ਵਿਸ਼ਨੂ ਪੂਜਾ b) ਲਿੰਗ ਪੂਜਾ
c) ਬ੍ਰਹਮ ਪੂਜਾ d) ਗਣੇਸ਼ ਪੂਜਾ
3. ਪੰਜਾਬ ਵਿਚ ਰੇਲਵੇ ਡਬੇ ਬਣਾਉਣ ਦਾ ਕਾਰਖਾਨਾ ਕਿਥੇ ਹੈ-
a) ਅੰਮ੍ਰਿਤਸਰ b) ਕਪੂਰਥਲਾ
c) ਬਠਿੰਡਾ d) ਲੁਧਿਆਣਾ
4. ਪੰਜਾਬ ਦਾ ਕਿਹੜਾ ਜਿਲ੍ਹੇ ਖੇਤਰ ਦੇ ਆਧਾਰ ਤੇ ਸਭ ਤੋਂ ਵੱਡਾ ਹੈ-
a) ਪਟਿਆਲਾ b) ਲੁਧਿਆਣਾ
c) ਚੰਡੀਗੜ੍ਹ d) ਲੁਧਿਆਣਾ
5. ਅਪਰਬਾਰੀ ਦੋਆਬ ਬਿਜਲੀ ਘਰ ਕਿਥੇ ਹੈ -
a) ਮਲਿਕਪੁਰ b) ਫਿਰੋਜ਼ਪੁਰ
c) ਹੁਸ਼ਿਆਰਪੁਰ d) ਹਰੀਕੇ ਪੱਤਣ
6. ਪੰਜਾਬ ਵਿੱਚ ਲੋਕ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ -
a) 10 b) 13
c) 14 d) 9
7. ਸੰਕਟਕਾਲੀਨ ਅਵਸਥਾ ਦੀ ਘੋਸ਼ਣਾ ਕੌਣ ਕਰਦਾ ਹੈ -
a) ਪ੍ਰਧਾਨ ਮੰਤਰੀ b) ਇਨ੍ਹਾਂ ਵਿਚੋਂ ਕੋਈ ਨਹੀ
c) ਰਾਸ਼ਟਰਪਤੀ d) ਲੋਕਸਭਾ ਦੀ ਸਪੀਕਰ
8. ਬੰਗਾਲ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ -
a) ਲਾਰਡ ਡਲਹੌਜੀ b)ਲਾਰਡ ਵੈਲਜ਼ਲੀ
c) ਵਾਰਨ ਹੇਸਟਿੰਗਜ਼ d) ਇਨ੍ਹਾਂ ਵਿਚੋਂ ਕੋਈ ਨਹੀ
9. ਭਾਰਤ ਵਿੱਚ ਕੁਲ ਕਿਨੇ ਕੇਂਦਰ ਸ਼ਾਸਤ ਪ੍ਰਦੇਸ਼ ਹਨ-
a) 6 b) 7
c) 5 d) 9
10. ਬਦਰੀਨਾਥ ਕਿਸ ਦਰਿਆ ਕਿਨਾਰੇ ਵਸਿਆ ਹੈ -
a) ਗੋਮਤੀ b) ਗੰਗਾ
c) ਯਮੁਨਾ d) ਜੇਹਲਮ
11. 'ਗੀਤਾਂਜਲੀ' ਕਿਸ ਲੇਖਕ ਦੀ ਰਚਨਾ ਹੈ -
a) ਵੇਦ ਵਿਆਸ b) ਕਲਹਣ
c) ਰਬਿੰਦਰਨਾਥ ਟੈਗੋਰ d) ਆਰ. ਕੇ. ਨਰਾਇਣ
12. ਸੀ. ਵੀ. ਰਮਨ ਨੇ ਕਿਸ ਖੇਤਰ ਵਿੱਚ ਪ੍ਰਸਿਧੀ ਪ੍ਰਾਪਤ ਕੀਤੀ -
a) ਵਿਗਿਆਨ b) ਸਿਤਾਰ
c) ਕਲਾਸੀਕਲ ਨਾਚ d) ਕ੍ਰਿਕਟ
13. ਕਿੰਨੇ ਦੇਸ਼ 'ਸਾਰਕ' ਦੇ ਮੈਂਬਰ ਹਨ -
a) 7 b) 8
c) 6 d) 12
14. ਅਮਰੀਕਾ ਦੀ ਕਰੰਸੀ ਮੁਦਰਾ ਦਾ ਨਾਂ ਲਿਖੋ -
a) ਪਾਊਂਡ b) ਡਾਲਰ
c) ਰਿਆਲ d) ਦਿਨਾਰ
15. ਪ੍ਰਸਿੱਧ ਖਿਡਾਰੀ ਹਰਭਜਨ ਸਿੰਘ ਦਾ ਨਾਂ ਕਿਹੜੀ ਖੇਡ ਨਾਲ ਜੁੜਿਆ ਹੋਇਆ ਹੈ -
a) ਕ੍ਰਿਕਟ b) ਕੱਬਡੀ
c) ਟੈਨਿਸ d) ਹਾਕੀ
Answers:- 1. a) 2. b) 3. b) 4. d) 5. a) 6. b) 7. c) 8. c) 9. b) 10. b) 11. c) 12. a) 13. a) 14. b) 15. a)