General Knowledge (Set-8)
1. ਪੰਜਾਬ ਦੇ ਇਹਨਾ ਸ਼ਹਿਰਾ ਵਿਚੋਂ ਕਿਹੜਾ ਸ਼ਹਿਰ ਸੂਤੀ ਕੱਪੜੇ ਦਾ ਉਦਯੋਗ ਨਹੀਂ ਹੈ -
a) ਲੁਧਿਆਣਾ b) ਅੰਮ੍ਰਿਤਸਰ
c) ਫਗਵਾੜਾ d) ਨਵਾਂ ਸ਼ਹਿਰ
2. ਪੰਜਾਬ ਵਿਚ ਟਰੈਕਟਰ ਬਣਾਉਣ ਦਾ ਕਾਰਖਾਨਾ ਕਿਥੇ ਹੈ-
a) ਮੁਹਾਲੀ b) ਅੰਮ੍ਰਿਤਸਰ
c) ਲੁਧਿਆਣਾ d) ਫਰੀਦਕੋਟ
3.ਬੇਅੰਤ ਸਿੰਘ ਇੰਜੀਨੀਅਰਿੰਗ ਕਾਲਜ ਕਿਹੜੇ ਸ਼ਹਿਰ ਵਿਚ ਹੈ -
a) ਪਟਿਆਲਾ b) ਲੁਧਿਆਣਾ
c) ਗੁਰਦਾਸਪੁਰ d) ਬਠਿੰਡਾ
4. ਫਾਜ਼ਿਲਕਾ ਅਤੇ ਪਠਾਨਕੋਟ ਨੂੰ ਜ਼ਿਲਾ ਕਦੋਂ ਬਣਾਇਆ ਗਿਆ -
a) 25 ਜੁਲਾਈ, 2011 b) 15 ਨਵੰਬਰ, 2011
c) 27 ਅਗਸਤ, 2011 d) 27 ਜੁਲਾਈ, 2011
5. ਕਰਤਾਰਪੁਰ ਕਿਸ ਜਿਲ੍ਹੇ ਵਿਚ ਹੈ
a) ਜਲੰਧਰ b) ਫਿਰੋਜਪੁਰ
c) ਅੰਮ੍ਰਿਤਸਰ d) ਪਟਿਆਲਾ
6. ਗੁਪਤ ਵੰਸ਼ ਦਾ ਸਬ ਤੋ ਪ੍ਰਸਿਧ ਰਾਜਾ ਹੈ -
a) ਅਸ਼ੋਕ ਮਹਾਨ b) ਚੰਦਰਗੁਪਤ ਵਿਕਰਮਾਦਿਤ
c) ਚੰਦਰਗੁਪਤ ਮੌਰੀਆ d) ਕਨਿਸ਼ਕ
7. ਰਾਜ ਸਭਾ ਦਾ ਮੈਂਬਰ ਬਣਨ ਲਈ ਘਟ ਤੋਂ ਘਟ ਉਮਰ ਕਿਨੀ ਹੋਣੀ ਚਾਹੀਦੀ ਹੈ -
a) 30 ਸਾਲ b) 35 ਸਾਲ
c) 22 ਸਾਲ d) 25 ਸਾਲ
8. ਪਲਾਸੀ ਦੀ ਲੜਾਈ ਵਿਚ ਅੰਗਰੇਜਾਂ ਦੀ ਜਿਤ ਦਾ ਕਾਰਨ -
a) ਉੱਤਮ ਹਥਿਆਰ b) ਮੀਰ ਜਾਫ਼ਰ ਦੀ ਧੋਖੇਬਾਜ਼ੀ
c) ਮੁਗ਼ਲ ਸਮਰਾਟ ਦੀ ਮੱਦਦ d) ਮੀਰ ਕਾਸਿਮ ਦੀ ਮੱਦਦ
9. ਐਵਰੈਸਟ ਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਇਸਤਰੀ -
a) ਵਚੇਨਦਰੀ ਪਾਲ b) ਕੁ. ਸੀ. ਵੀ. ਮੁਥਮਾ
c) ਕੁਮਾਰੀ ਰੀਤਾ ਫਾਰੀਆ d) ਸ੍ਰੀਮਤੀ ਲੀਲਾ ਸੇਠ
10. ਭਾਰਤ ਦੀ ਪਹਿਲੀ ਵਕੀਲ ਔਰਤ -
a) ਸ਼੍ਰੀਮਤੀ ਲੀਲਾ ਸੇਠ b) ਰਾਜਕੁਮਾਰੀ ਅਮ੍ਰਿਤ ਕੌਰ
c) ਸ਼੍ਰੀਮਤਿ ਮਾਤਾ ਕੁਮਾਰੀ d) ਦੁਰਗਾ ਬੈਨਰਜੀ
11. ਭਾਰਤ ਵਿਚ ਸ਼ਹੀਦੀ ਦਿਵਸ ਕਦੋਂ ਮਨਾਇਆ ਜਾਂਦਾ ਹੈ -
a) 26 ਜਨਵਰੀ b) 10 ਦਸੰਬਰ
c) 30 ਜਨਵਰੀ d) 14 ਨਵੰਬਰ
12. ਲਾਲ ਤਿਕੋਣ ਦਾ ਨਿਸ਼ਾਨ ਕਿਸ ਦਾ ਪ੍ਰਤੀਕ ਹੈ -
a) ਡਾਕਟਰੀ ਸਹਾਇਤਾ b) ਖਤਰਾ
c) ਪਰਿਵਾਰ ਨਿਯੋਜਨ d) ਵਿਰੋਧ ਦਾ ਪ੍ਰਤੀਕ
13. ਇਨ੍ਹਾਂ ਦੇਸ਼ਾ ਵਿਚ ਸਭ ਤੋ ਵਧ ਤੋਂ ਵਧ ਦੁਧ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ -
a) ਬ੍ਰਾਜੀਲ b) ਭਾਰਤ
c) ਪੋਲੈਂਡ d) ਅਮਰੀਕਾ
14. ਅਮ੍ਰਿਤ ਤੋ ਵਿਸ਼ ਕਿਸ ਦੀ ਰਚਨਾ ਹੈ -
a) ਜੇਨੇਦਰ ਕੁਮਾਰ b) ਮੁਨਸ਼ੀ ਪ੍ਰੇਮ ਚੰਦ
c) ਅਰਵਿੰਦ ਘੋਸ਼ d) ਅਮ੍ਰਿਤ ਲਾਲ ਨਾਗਰ
15. ਭਾਰਤ ਨੇ ਵਿਸ਼ਵ ਕ੍ਰਿਕੇਟ ਚੈਮਪੀਅਨਸ਼ਿਪ ਕਦੋਂ-ਕਦੋਂ ਜਿੱਤੀ ਸੀ -
a) 1984 , 1999 b) 1985, 2007
c) 1983, 2011 d) 1986, 2003
Answers:- 1. d) 2. a) 3. c) 4. d) 5. a) 6. b) 7. a) 8. b) 9. a) 10. c) 11. c) 12. c) 13. d) 14. d) 15. c)
0 comments:
Post a Comment