General Knowledge (Set-10)
1. ਪੰਜਾਬ ਵਿੱਚ ਵਿਧਾਨ ਸਭਾ ਦੀਆਂ ਸੀਟਾਂ ਹਨ -
a) 117 b) 115
c) 119 d) 107
2. ਇਹਨਾਂ ਵਿਚੋਂ ਕਿਹੜੇ ਸ਼ਹਿਰ ਵਿੱਚ ਖੰਡ ਦਾ ਉਪਯੋਗ ਹੈ -
a) ਜਲੰਧਰ b) ਨਵਾਂ ਸ਼ਹਿਰ
c) ਤਰਨਤਾਰਨ d) ਕੁਰਾਲੀ
3. ਰਾਕ ਗਾਰਡਨ ਕਿਹੜੇ ਸ਼ਹਿਰ ਵਿੱਚ ਬਣਿਆ ਹੋਇਆ ਹੈ -
a) ਫਿਰੋਜਪੁਰ b) ਪਟਿਆਲਾ
c) ਚੰਡੀਗੜ੍ਹ d) ਸਰਹਿੰਦ
4. ਇਹਨਾਂ ਵਿਚੋਂ ਪੰਜਾਬ ਕਿਹੜੀ ਚੀਜ ਦਾ ਨਿਰਯਾਤ ਨਹੀਂ ਕਰਦਾ -
a) ਚੌਲ b) ਕਣਕ
c) ਪੈਟਰੋਲ d) ਬਨਸਪਤੀ ਘੀ
5. ਨੰਗਲ ਤੋ ਅੰਬਾਲਾ ਸਿਧਾ ਰੇਲ ਰਾਹੀਂ ਜਾਣ ਲਈ ਇਨ੍ਹਾਂ ਵਿਚੋਂ ਕਿਹੜਾ ਸਟੇਸ਼ਨ ਰਾਹ ਵਿੱਚ ਨਹੀਂ ਪੈਂਦਾ -
a) ਆਨੰਦਪੁਰ ਸਾਹਿਬ b) ਰੋਪੜ
c) ਨੂਰਮਹਿਲ d) ਫਤਹਿਗੜ੍ਹ ਸਾਹਿਬ
6. ਗੁਰੂਦੁਆਰਾ ਫਤਹਿਗੜ੍ਹ ਸਾਹਿਬ ਕਿਥੇ ਹੈ -
a) ਪਟਿਆਲਾ b) ਸੰਗਰੂਰ
c) ਜਲੰਧਰ d) ਫਤਹਿਗੜ੍ਹ ਸਾਹਿਬ
7. ਭਾਰਤ ਵਿੱਚ ਉਚ ਅਦਾਲਤਾਂ ਦੀ ਗਿਣਤੀ ਕਿੰਨੀ ਹੈ -
a) 19 b) 25
c) 22 d) 18
8. ਕਰਨਾਟਕ ਦੀ ਰਾਜਧਾਨੀ ਕਿਹੜੀ ਹੈ -
a) ਬੰਗਲੋਰ b) ਪਟਨਾ
c) ਜੈਪੁਰ d) ਲਖਨਊ
9. ਕ੍ਰਿਕੇਟ ਜਗਤ ਵਿੱਚ 100 ਸ਼ਤਕ ਬਣਾਉਣ ਦਾ ਰਿਕਾਰਡ ਕਿਸ ਖਿਡਾਰੀ ਦੇ ਨਾ ਹੈ -
a) ਸਚਿਨ ਤੇਂਦੁਲਕਰ b) ਬੀ. ਲਾਰਾ
c) ਆਰ. ਪੈਂਟਿੰਗ d) ਵੀ. ਸਹਿਵਾਗ
10. 1857 ਈ: ਦਾ ਵਿਦਰੋਹ ਕਿਥੋ ਸ਼ੁਰੂ ਹੋਇਆ -
a) ਮੇਰਠ b) ਲਖਨਊ
c) ਪੰਜਾਬ d) ਕਾਨਪੁਰ
11. ਅਧਿਆਪਕ ਦਿਵਸ ਕਦੋਂ ਮਨਾਇਆ ਜਾਂਦਾ ਹੈ -
a) 5 ਸਤੰਬਰ b) 24 ਮਈ
c) 23 ਦਸੰਬਰ d) 5 ਨਵੰਬਰ
12. ਹੀਰੀਆ ਦਾ ਮੁਖ ਸੋਮਾ ਕਿਹੜੀ ਚਟਾਨ ਹੈ -
a) ਕਿੰਬਰਲਾਇਟ b) ਹੈਮਾਟਾਇਟ
c) ਡੁਰੇਲ੍ਹਮਿਨ d) ਇਨ੍ਹਾ ਵਿਚੋਂ ਕੋਈ ਨਹੀ
13. 'ਰੰਗਾ ਸੁਆਮੀ' ਕਪ ਭਾਰਤ ਦੀ ਕਿਸ ਖੇਡ ਦਾ ਸਭ ਤੋਂ ਵੱਡਾ ਕਪ ਹੈ -
a) ਹਾਕੀ b) ਫੁਟਬਾਲ
c) ਟੇਬਲ ਟੈਨਿਸ d) ਕ੍ਰਿਕੇਟ
14. ਕੂਕਿੰਗ ਗੈਸ ਕਿਹੜੀਆਂ ਗੈਸਾਂ ਦਾ ਮਿਸ਼ਰਣ ਹੈ -
a) ਹੀਲਿਅਮ, ਹਾਲੀਡਰੋਜਕ b) ਮੀਥੇਨ ਤੇ ਕਾਰਬਨ
c) ਹਾਈਡਰੋਜਨ ਤੇ ਪਾਣੀ d) ਬੂਟੇਨ ਤੇ ਪਰੋਪੇਨ
15. ਸੁਰਖਿਆ ਪਰਿਸ਼ਦ ਦੇ ਅਸਥਾਈ ਮੈਬਰਾਂ ਦੀ ਚੋਣ ਹੁੰਦੀ ਹੈ -
a) 6 ਸਾਲ ਲਈ b) 4 ਸਾਲ ਲਈ
c) 3 ਸਾਲ ਲਈ d) 2 ਸਾਲ ਲਈ
Answers:- 1. a) 2. d) 3. c) 4. c) 5. c) 6. d) 7. d) 8. a) 9. a) 10. a) 11. b) 12. a) 13. a) 14. d) 15. d)
0 comments:
Post a Comment