Tuesday, September 20, 2016



1. ਪੰਜਾਬ ਦਾ ਰਾਵੀ ਦਰਿਆ ਕਿਥੋ ਨਿਕਲਦਾ ਹੈ –

a) ਝੀਲ ਮਾਨਸਰੋਵਰ  
b) ਬਿਆਸ ਕੁੰਡ 
c) ਤਿਬਤ
d) ਹਿਮਾਚਲ ਪ੍ਰਦੇਸ਼

Answer : c) ਤਿਬਤ

2. ਆਨੰਦਪੁਰ ਸਾਹਿਬ ਤੇ ਨੰਗਲ ਵਿਚਕਾਰ ਕਿਹੜਾ ਪਾਵਰ ਹਾਊਸ ਹੈ –

a) ਨੰਗਲ ਪਾਵਰ ਹਾਊਸ
b) ਗੰਗੁਵਾਲ ਪਾਵਰ ਹਾਊਸ 
c) ਕੋਟਲਾ ਪਾਵਰ ਹਾਊਸ
d) ਨੌਕੀਆ ਪਾਵਰ ਹਾਊਸ

Answer : a) ਨੰਗਲ ਪਾਵਰ ਹਾਊਸ 

3. ਕਲਪਨਾ ਚਾਵਲਾ ਦਾ ਜਨਮ ਕਿੱਥੇ ਹੋਇਆ  –

a) ਪਾਣੀਪਤ  
b) ਰੋਹਤਕ 
c) ਅੰਬਾਲਾ        
d) ਕਰਨਾਲ

Answer : d) ਕਰਨਾਲ

4. ਕੇਰਲ ਦਾ ਮੁਖ ਨਾਚ ਕੇਹੜਾ ਹੈ  –

a) ਕਥਾਕਲੀ
b) ਭੰਗੜਾ  
c) ਖਾਸੀ                     
d) ਕੁਚੀਪੂਡੀ

Answer : a) ਕਥਾਕਲੀ 

5. ਪੰਜਾਬ ਵਿਚ ਇਲੈਕਟ੍ਰਾਨਿਕ/ ਇਲੈਕਟ੍ਰਿਕ ਟੈਸਟਿੰਗ ਖੋਜ ਸੰਸਥਾ ਕਿਥੇ ਹੈ –

a) ਲੁਧਿਆਣਾ
b) ਮੁਹਾਲੀ  
c) ਅੰਮ੍ਰਿਤਸਰ
d) ਮੋਗਾ

Answer : b) ਮੁਹਾਲੀ 

6. ਇਹਨਾ ਵਿਚੋਂ ਰਾਸਾਣਿਕ ਖਾਦ ਫੈਕਟਰੀ ਕਿਹੜੇ ਸ਼ਹਿਰ ਵਿੱਚ ਹੈ  –

a) ਬਠਿੰਡਾ                  
b) ਜੈਤੋ
c) ਨਵਾ ਸ਼ਹਿਰ
d) ਮੁਹਾਲੀ

Answer : c) ਨਵਾ ਸ਼ਹਿਰ

7. ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ  –

a) ਪ੍ਰਧਾਨ ਮੰਤਰੀ           
b) ਰਾਸ਼ਟਰਪਤੀ
c) ਭਾਰਤੀ ਸੰਸਦ
d) ਉਪ- ਰਾਸ਼ਟਰਪਤੀ

Answer : b) ਰਾਸ਼ਟਰਪਤੀ

8. 1809 ਵਿੱਚ ਅੰਮ੍ਰਿਤਸਰ ਦੀ ਸੰਧੀ ਕਿਸਦੇ ਵਿਚਕਾਰ ਹੋਈ  –

a) ਅੰਗ੍ਰੇਜ ਅਤੇ ਅਵਧ                   
b) ਫਰਾਂਸੀਸੀ ਅਤੇ ਰਣਜੀਤ ਸਿੰਘ
c) ਅੰਗ੍ਰੇਜ ਅਤੇ ਰਣਜੀਤ ਸਿੰਘ           
d) ਅੰਗ੍ਰੇਜ ਅਤੇ ਸਿੰਘ

Answer : c) ਅੰਗ੍ਰੇਜ ਅਤੇ ਰਣਜੀਤ ਸਿੰਘ

9. ਟੀਪੂ ਸੁਲਤਾਨ ਕਿਥੋਂ ਦਾ ਸ਼ਾਸਕ ਸੀ —

a) ਹੈਦਰਾਬਾਦ   
b) ਮੈਸੂਰ
c) ਕਲਿੰਗਾ   
d) ਅਹਿਮਦਾਬਾਦ 

Answer : b) ਮੈਸੂਰ

10. ਰਾਜ ਸਭਾ ਕਿੰਨੇ ਸਾਲਾਂ ਬਾਅਦ ਭੰਗ ਹੁੰਦੀ ਹੈ  —

a) 6 ਸਾਲਾਂ ਬਾਅਦ           
b) 2 ਸਾਲਾਂ ਬਾਅਦ
c) 4 ਸਾਲਾਂ ਬਾਅਦ  
d) ਇਹ ਭੰਗ ਨਹੀ ਹੁੰਦੀ

Answer : b) 2 ਸਾਲਾਂ ਬਾਅਦ

11. ਪੰਜਾਬ ਵਿਚ ਕਿਸਾਨ ਦਿਵਸ ਕਦੋ ਮਨਾਇਆ ਜਾਂਦਾ ਹੈ  –

a) 23 ਦਸੰਬਰ        
b) 15 ਜਨਵਰੀ
c) 5 ਸਤੰਬਰ          
d) 23 ਸਤੰਬਰ 

Answer :  a) 23 ਦਸੰਬਰ

12. ਚੱਕਰ ਕਿਸ ਚੀਜ ਦਾ ਚਿੰਨ੍ਹ ਹੈ  –

a) ਨਿਆ ਦਾ           
b) ਪ੍ਰਗਤੀ ਦਾ
c) ਵਿਰੋਧ ਦਾ          
d) ਖਤਰੇ ਦਾ

Answer :   b) ਪ੍ਰਗਤੀ ਦਾ

13. ਧਰਤੀ ਦੇ ਕਿੰਨੇ ਉਪਗ੍ਰਹਿ ਹਨ   –

a)   2      

b) 3

c) 4              

d) 1

Answer : d) 1

14. ਗੋਦਾਨ ਕਿਸ ਲੇਖਕ ਦੀ ਰਚਨਾ ਹੈ  –

a) ਮੁਨਸ਼ੀ ਪ੍ਰੇਮਚੰਦ     
b) ਆਰ. ਕੇ. ਨਾਰਾਇਣ
c) ਸ਼ਿਵ ਨੰਦਾ               
d) ਆਰ. ਐਨ. ਟੈਗੋਰ 

Answer   a) ਮੁਨਸ਼ੀ ਪ੍ਰੇਮਚੰਦ 

15. ਅੰਤਰਰਾਸ਼ਟਰੀ ਨਿਆਪਾਲਿਕਾ ਕਿਥੇ ਹੈ   –

a) ਨਿਊਯਾਰਕ      
b) ਪੈਰਿਸ
c) ਜੈਨੇਵਾ                
d) ਰੇਗ

Answer :  b) ਪੈਰਿਸ



0 comments:

Post a Comment

Follow Me Here

Contact Form

Name

Email *

Message *

Popular Posts