Wednesday, September 21, 2016



A Visit  To A Zoo

During an education tour arranged by out college authorities, we stayed for three days at Delhi. We spent two days in seeing historical buildings and other places of interest. On the third day, we went to see the famous zoo. There was an arrangement  for van which could take the  visitors to different parts of the zoo. But we preferred to go on foot. The first thing we saw was a variety of water birds swimming in a small stream. Next out eyes fell on a rhinoceros lying in the muddy water. Then, we saw the cages of birds and small animals. We could never imagine that there was a such a great variety of pigeons, parrots, sparrows, rats and rabbits. We then moved on the snake enclosure nearby. I had never seen such a  variety of snakes in so many sizes and colors. Next we visited a big lawn in which there were deer and stags. There was a high wall on all sides of the enclosure. There was stream surrounding another enclosure in which there were lions and tigers. When they roared, our  hearts sank. But at the same time, it was quite a thrilling experience to see them. There was a big part of the zoo yet to be seen but we were dead tired. So we dropped the idea of seeing the remaining part of the zoo and came back. 


Tuesday, September 20, 2016



1. ਪੰਜਾਬ ਦਾ ਰਾਵੀ ਦਰਿਆ ਕਿਥੋ ਨਿਕਲਦਾ ਹੈ –

a) ਝੀਲ ਮਾਨਸਰੋਵਰ  
b) ਬਿਆਸ ਕੁੰਡ 
c) ਤਿਬਤ
d) ਹਿਮਾਚਲ ਪ੍ਰਦੇਸ਼

Answer : c) ਤਿਬਤ

2. ਆਨੰਦਪੁਰ ਸਾਹਿਬ ਤੇ ਨੰਗਲ ਵਿਚਕਾਰ ਕਿਹੜਾ ਪਾਵਰ ਹਾਊਸ ਹੈ –

a) ਨੰਗਲ ਪਾਵਰ ਹਾਊਸ
b) ਗੰਗੁਵਾਲ ਪਾਵਰ ਹਾਊਸ 
c) ਕੋਟਲਾ ਪਾਵਰ ਹਾਊਸ
d) ਨੌਕੀਆ ਪਾਵਰ ਹਾਊਸ

Answer : a) ਨੰਗਲ ਪਾਵਰ ਹਾਊਸ 

3. ਕਲਪਨਾ ਚਾਵਲਾ ਦਾ ਜਨਮ ਕਿੱਥੇ ਹੋਇਆ  –

a) ਪਾਣੀਪਤ  
b) ਰੋਹਤਕ 
c) ਅੰਬਾਲਾ        
d) ਕਰਨਾਲ

Answer : d) ਕਰਨਾਲ

4. ਕੇਰਲ ਦਾ ਮੁਖ ਨਾਚ ਕੇਹੜਾ ਹੈ  –

a) ਕਥਾਕਲੀ
b) ਭੰਗੜਾ  
c) ਖਾਸੀ                     
d) ਕੁਚੀਪੂਡੀ

Answer : a) ਕਥਾਕਲੀ 

5. ਪੰਜਾਬ ਵਿਚ ਇਲੈਕਟ੍ਰਾਨਿਕ/ ਇਲੈਕਟ੍ਰਿਕ ਟੈਸਟਿੰਗ ਖੋਜ ਸੰਸਥਾ ਕਿਥੇ ਹੈ –

a) ਲੁਧਿਆਣਾ
b) ਮੁਹਾਲੀ  
c) ਅੰਮ੍ਰਿਤਸਰ
d) ਮੋਗਾ

Answer : b) ਮੁਹਾਲੀ 

6. ਇਹਨਾ ਵਿਚੋਂ ਰਾਸਾਣਿਕ ਖਾਦ ਫੈਕਟਰੀ ਕਿਹੜੇ ਸ਼ਹਿਰ ਵਿੱਚ ਹੈ  –

a) ਬਠਿੰਡਾ                  
b) ਜੈਤੋ
c) ਨਵਾ ਸ਼ਹਿਰ
d) ਮੁਹਾਲੀ

Answer : c) ਨਵਾ ਸ਼ਹਿਰ

7. ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ  –

a) ਪ੍ਰਧਾਨ ਮੰਤਰੀ           
b) ਰਾਸ਼ਟਰਪਤੀ
c) ਭਾਰਤੀ ਸੰਸਦ
d) ਉਪ- ਰਾਸ਼ਟਰਪਤੀ

Answer : b) ਰਾਸ਼ਟਰਪਤੀ

8. 1809 ਵਿੱਚ ਅੰਮ੍ਰਿਤਸਰ ਦੀ ਸੰਧੀ ਕਿਸਦੇ ਵਿਚਕਾਰ ਹੋਈ  –

a) ਅੰਗ੍ਰੇਜ ਅਤੇ ਅਵਧ                   
b) ਫਰਾਂਸੀਸੀ ਅਤੇ ਰਣਜੀਤ ਸਿੰਘ
c) ਅੰਗ੍ਰੇਜ ਅਤੇ ਰਣਜੀਤ ਸਿੰਘ           
d) ਅੰਗ੍ਰੇਜ ਅਤੇ ਸਿੰਘ

Answer : c) ਅੰਗ੍ਰੇਜ ਅਤੇ ਰਣਜੀਤ ਸਿੰਘ

9. ਟੀਪੂ ਸੁਲਤਾਨ ਕਿਥੋਂ ਦਾ ਸ਼ਾਸਕ ਸੀ —

a) ਹੈਦਰਾਬਾਦ   
b) ਮੈਸੂਰ
c) ਕਲਿੰਗਾ   
d) ਅਹਿਮਦਾਬਾਦ 

Answer : b) ਮੈਸੂਰ

10. ਰਾਜ ਸਭਾ ਕਿੰਨੇ ਸਾਲਾਂ ਬਾਅਦ ਭੰਗ ਹੁੰਦੀ ਹੈ  —

a) 6 ਸਾਲਾਂ ਬਾਅਦ           
b) 2 ਸਾਲਾਂ ਬਾਅਦ
c) 4 ਸਾਲਾਂ ਬਾਅਦ  
d) ਇਹ ਭੰਗ ਨਹੀ ਹੁੰਦੀ

Answer : b) 2 ਸਾਲਾਂ ਬਾਅਦ

11. ਪੰਜਾਬ ਵਿਚ ਕਿਸਾਨ ਦਿਵਸ ਕਦੋ ਮਨਾਇਆ ਜਾਂਦਾ ਹੈ  –

a) 23 ਦਸੰਬਰ        
b) 15 ਜਨਵਰੀ
c) 5 ਸਤੰਬਰ          
d) 23 ਸਤੰਬਰ 

Answer :  a) 23 ਦਸੰਬਰ

12. ਚੱਕਰ ਕਿਸ ਚੀਜ ਦਾ ਚਿੰਨ੍ਹ ਹੈ  –

a) ਨਿਆ ਦਾ           
b) ਪ੍ਰਗਤੀ ਦਾ
c) ਵਿਰੋਧ ਦਾ          
d) ਖਤਰੇ ਦਾ

Answer :   b) ਪ੍ਰਗਤੀ ਦਾ

13. ਧਰਤੀ ਦੇ ਕਿੰਨੇ ਉਪਗ੍ਰਹਿ ਹਨ   –

a)   2      

b) 3

c) 4              

d) 1

Answer : d) 1

14. ਗੋਦਾਨ ਕਿਸ ਲੇਖਕ ਦੀ ਰਚਨਾ ਹੈ  –

a) ਮੁਨਸ਼ੀ ਪ੍ਰੇਮਚੰਦ     
b) ਆਰ. ਕੇ. ਨਾਰਾਇਣ
c) ਸ਼ਿਵ ਨੰਦਾ               
d) ਆਰ. ਐਨ. ਟੈਗੋਰ 

Answer   a) ਮੁਨਸ਼ੀ ਪ੍ਰੇਮਚੰਦ 

15. ਅੰਤਰਰਾਸ਼ਟਰੀ ਨਿਆਪਾਲਿਕਾ ਕਿਥੇ ਹੈ   –

a) ਨਿਊਯਾਰਕ      
b) ਪੈਰਿਸ
c) ਜੈਨੇਵਾ                
d) ਰੇਗ

Answer :  b) ਪੈਰਿਸ



Thursday, September 15, 2016



1. ਪੰਜਾਬ ਵਿਚ ਖੇਡਾ ਦਾ ਸਮਾਨ ਕਿਥੇ ਬਣਦਾ ਹੈ –

a) ਗੁਰਦਾਸਪੁਰ   b) ਬਟਾਲਾ 

c) ਫਰੀਦਕੋਟ d) ਜਲੰਧਰ

Answer : d) ਜਲੰਧਰ

2. ਦੇਸ਼ ਦੀ ਕਪਾਹ ਦੀ ਫਾਸਲ ਵਿਚੋਂ ਕਿੰਨੇ ਪ੍ਰਤਿਸ਼ਤ ਪੰਜਾਬ ਵਿਚ ਪੈਦਾ ਹੁੰਦੀ ਹੈ   –

a) 28%           b) 18% 

c) 25%          d) 15%

Answer : d) 15%

3. ਪੰਜਾਬ ਵਿਚ ਕਪੜਾ ਮਸ਼ੀਨਾ ਅਤੇ ਸਾਇਕਲ ਉਦਯੋਗ ਬਾਰੇ ਸੰਸਥਾ ਕਿਥੇ ਹੈ  –

a) ਲੁਧਿਆਣਾ   b) ਕਪੂਰਥਲਾ 

c) ਅੰਮ੍ਰਿਤਸਰ d) ਫਰੀਦਕੋਟ

Answer : a) ਲੁਧਿਆਣਾ

4. ਇਨ੍ਹਾਂ ਵਿਚੋਂ ਕਿਹੜਾ ਸ਼ਹਿਰ ਸਤਲੁਜ ਦੇ ਕੰਢੇ ਨਹੀ ਹੈ –

a) ਲੁਧਿਆਣਾ      b) ਰੋਪੜ  

c) ਗੋਇੰਦਵਾਲ ਸਾਹਿਬ       d) ਕੀਰਤਪੁਰ ਸਾਹਿਬ

Answer : d) ਕੀਰਤਪੁਰ ਸਾਹਿਬ 

5. ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਸਥਿਤ ਹੈ –

a) ਲੁਧਿਆਣਾ b) ਬਠਿੰਡਾ  

c) ਅੰਮ੍ਰਿਤਸਰ d) ਜਲੰਧਰ

Answer : a) ਲੁਧਿਆਣਾ 

6. ਪੰਜਾਬ ਵਿਚ ਪੁਰਸ਼ਾ ਦੀ ਸਾਖਰਤਾ ਦਰ ਕਿੰਨੇ ਪ੍ਰਤਿਸ਼ਤ ਹੈ  –

a) 64.18%          b) 81.5%

c) 55.28%  d) 62.65%

Answer : b) 81.5%

7. ਭਾਰਤੀ ਸਵਿਧਾਨ ਲਿਖਣ ਵਾਲੀ ‘ਖਰੜਾ ਕਮੇਟੀ’ ਦਾ ਪ੍ਰਧਾਨ ਕੌਣ ਸੀ –

a) ਸਰਦਾਰ ਪਟੇਲ                       b) ਕੇ. ਐਮ. ਮੁਨਸ਼ੀ

c) ਡਾ. ਬੀ. ਆਰ. ਅੰਬੇਦਕਰ d) ਡਾ. ਰਾਜਿੰਦਰ ਪ੍ਰਸਾਦ |

Answer : c) ਡਾ. ਬੀ. ਆਰ. ਅੰਬੇਦਕਰ 

8. ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਕਿਹੜੀ ਹੈ  –

a) ਹੈਦਰਾਬਾਦ          b) ਕਲਕਤਾ

c) ਚੇਨ੍ਨਈ                     d) ਦੇਹਰਾਦੂਨ

Answer : a) ਹੈਦਰਾਬਾਦ

9. ਭਾਰਤ ਵਿਚ ਰਾਜਾਂ ਦਾ ਗਠਨ ਕਿਸ ਅਧਾਰ ਤੇ ਕੀਤਾ ਗਿਆ ਹੈ —

a) ਜਨਸੰਖਿਆ ਦੇ ਅਧਾਰ ਤੇ            b) ਪ੍ਰਸ਼ਾਸ਼ਨਿਕ ਸੁਵਿਧਾ ਦੇ ਅਧਾਰ ਤੇ

c) ਪ੍ਰਾਚੀਨ ਪ੍ਰਦੇਸ਼ਾ ਦੇ ਅਧਾਰ ਤੇ   d) ਭਾਸ਼ਾ ਤੇ ਅਧਾਰ ਤੇ 

Answer : d) ਭਾਸ਼ਾ ਤੇ ਅਧਾਰ ਤੇ 

10. ਗੁਪਤ ਕਾਲ ਦਾ ਇੱਕ ਮਹਾਨ ਤਾਰਾ ਵਿਗਿਆਨੀ ਅਤੇ ਗਣਿਤਕਾਰ —

a) ਆਰਿਆ ਭੱਟ                   b) ਪਤੰਜਲੀ

c) ਟਾਲਮੀ                         d) ਫਰਾਹਮਿਹਿਰ

Answer : a) ਆਰਿਆ ਭੱਟ

11. ਚੌਰਾਹੇ ਤੇ ਲੱਗਾ ਹਰਾ ਪ੍ਰਕਾਸ਼ ਕਿਸ ਚੀਜ਼ ਦਾ ਚਿੰਨ ਹੈ   –

   a) ਰਸਤਾ ਸਾਫ਼ ਕਰਨ ਦਾ ਸਿਗਨਲ        b) ਖਤਰੇ ਦਾ

   c) ਵਿਰੋਧ ਦਾ                                     d) ਡਾਕਟਰੀ ਸਹਾਇਤਾ ਦਾ

Answer :      a) ਰਸਤਾ ਸਾਫ਼ ਕਰਨ ਦਾ ਸਿਗਨਲ

12. ਆਰਮੀ ਦਿਵਸ ਕਿਸ ਦਿਨ ਮਨਾਇਆ ਜਾਂਦਾ ਹੈ –

   a) 15 ਫ਼ਰਵਰੀ          b) 15 ਜਨਵਰੀ

   c) 5 ਸਤੰਬਰ          d) 4 ਅਕਤੂਬਰ

Answer :   b) 15 ਜਨਵਰੀ

13. ਕਾਰਬਨ ਦਾ ਸਬ ਤੋ ਕਠੋਰ ਰੂਪ ਕਿਹੜਾ ਹੈ  –

   a)   ਗ੍ਰੇਫਾਇਟ       b) ਗ੍ਰੇਨਾਇਟ

   c) ਕੱਜਲ                  d) ਹੀਰਾ

Answer : d) ਹੀਰਾ

14. ਰੂਸ ਦੀ ਮੁਦਰਾ ਦਾ ਨਾਂ ਕੀ ਹੈ  –

    a) ਰੂਬਲ         b) ਰੁਪਇਆ

   c) ਡਾਲਰ              d) ਦੀਨਾਰ 

Answer   a) ਰੂਬਲ 

15. ਸ਼੍ਰੀਲੰਕਾ ਦੀ ਰਾਜਧਾਨੀ ਦਾ ਨਾਂ ਕੀ ਹੈ  –

    a) ਨੇਰੋਬੀ         b) ਕੋਲੰਬੋ

    c) ਢਾਕਾ                  d) ਬਗਦਾਦ

Answer   b) ਕੋਲੰਬੋ


Sunday, September 11, 2016


1. ਪੰਜਾਬ ਟੈਕਨੀਕਲ ਯੂਨੀਵਰਸਿਟੀ ਕਿਥੇ ਹੈ –

a) ਪਟਿਆਲਾ
b) ਚੰਡੀਗੜ੍ਹ 
c) ਲੁਧਿਆਣਾ
d) ਜਲੰਧਰ

Answer : d) ਜਲੰਧਰ

2. ਜੀ. ਟੀ. ਰੋਡ ਦਾ ਦੂਜਾ ਨਾਂ ਹੈ  –

a) ਲਿੰਕ ਰੋਡ
b) ਫੋਰ ਲੇਨ 
c) ਜਰਨੈਲੀ ਸੜਕ
d) ਸਟੇਟ ਹਾਈਵੇਜ

Answer : c) ਜਰਨੈਲੀ ਸੜਕ

3. ਪੰਜਾਬ ਦੀ ਸਾਖਰਤਾ ਪ੍ਰਤੀਸ਼ਤ ਕਿੰਨੀ ਹੈ   –

a) 76.7 %

b) 60.50% 

c) 84.44%

d) 66.60%

Answer : a) 76.7 %

4. ਪੰਜਾਬ ਦਾ 22 ਵਾਂ ਜ਼ਿਲਾ ਕਿਹੜਾ ਬਣਿਆ –

a) ਫਾਜ਼ਿਲਕਾ   
b) ਬਰਨਾਲਾ  
c) ਮੋਗਾ          
d) ਪਠਾਨਕੋਟ

Answer : d) ਪਠਾਨਕੋਟ 

5. ਕੋਇਲੇ ਦੇ ਖਨਿਜ ਲਈ ਕਿਹੜਾ ਰਾਜ ਪ੍ਰਸਿਧ ਹੈ   –

a) ਹਿਮਾਚਲ
b) ਕੇਰਲ 
c) ਝਾਰਖੰਡ        
d) ਪੰਜਾਬ

Answer : c) ਝਾਰਖੰਡ

6. ਪੀ. ਵੀ. ਸੀ. ਕੇਵਲ ਬਣਾਉਣ ਦਾ ਕਾਰਖਾਨਾ ਕਿਥੇ ਹੈ –

a) ਅੰਮ੍ਰਿਤਸਰ          
b) ਪਟਿਆਲਾ
c) ਸੰਗਰੂਰ           
d) ਮੁਹਾਲੀ

Answer : d) ਮੁਹਾਲੀ

7. ਭਾਰਤੀ ਸੰਵਿਧਾਨ ਵਿੱਚ ਇਸ ਵੇਲੇ ਕਿੰਨੀਆ ਮਾਨ ਸੂਚੀਆ ਹਨ  –

a) 9                 

b) 10

c) 12

d) 8

Answer : c) 12

8. ਕੇਸਰ ਮੁਖ ਤੌਰ ਤੇ ਕਿਹੜੇ ਰਾਜ ਵਿੱਚ ਪੈਦਾ ਹੁੰਦਾ ਹੈ  –

a) ਜੰਮੂ-ਕਸ਼ਮੀਰ          
b) ਕੇਰਲ 
c) ਪਛਮੀ ਬੰਗਾਲ           
d) ਹਰਿਆਣਾ

Answer : a) ਜੰਮੂ-ਕਸ਼ਮੀਰ 

9. ਆਂਧਰਾ ਪ੍ਰਦੇਸ਼ ਰਾਜ ਦਾ ਨਿਰਮਾਣ ਕਦੋ ਹੋਇਆ —

a) 1951        

b) 1953

c) 1952       

d) 1950

Answer : b) 1953

10. ਮਹਾਤਮਾ ਬੁਧ ਨੇ ਕਿਸ ਭਾਸ਼ਾ ਵਿੱਚ ਆਪਣੀ ਸਿਖਿਆ ਦਾ ਪ੍ਰਚਾਰ ਕੀਤਾ —

a) ਸੰਸਕ੍ਰਿਤ                           
b) ਹਿੰਦੀ
c) ਇਨ੍ਹਾ ਵਿਚੋਂ ਕੋਈ ਨਹੀ  
d) ਪਾਲੀ

Answer : d) ਪਾਲੀ

11. ਆਨੰਦ ਮੱਠ ਕਿਸ ਲੇਖਕ ਦੀ ਰਚਨਾ ਹੈ  –

a) ਬੰਕਿਮ ਚੰਦਰ ਚੈਟਰਜੀ       
b)  ਬਾਣ ਭੱਟ
c) ਕਾਲਿਦਾਸ                       
d) ਕਲਹਣ

Answer :  a)  ਬੰਕਿਮ ਚੰਦਰ ਚੈਟਰਜੀ          

12. ਕੇਂਦਰੀ ਗਲਾਸ ਅਤੇ ਸਿਰੇਮਿਕ ਖੋਜ ਸੰਸਥਾ ਕਿਸ ਸ਼ਹਿਰ ਵਿੱਚ ਹੈ   –

a) ਲਖਨਊ                 
b) ਦਿੱਲੀ
c) ਜਾਦਾਵਪੁਰ          
d) ਚੰਡੀਗੜ੍ਹ

Answer :   c) ਜਾਦਾਵਪੁਰ

13. ਪੰਜਾ ਸਾਹਿਬ ਦਾ ਦੂਜਾ ਨਾਮ ਕੀ ਹੈ   –

a) ਹਸਨ ਅਬਦਾਲ                 
b) ਚੱਕ ਸ਼੍ਰੀ ਰਾਮ ਦਾਸ
c) ਇਨ੍ਹਾ ਵਿਚੋਂ ਕੋਈ ਨਹੀ            
d) ਨਮਕ ਮੰਡੀ

Answer : a) ਹਸਨ ਅਬਦਾਲ         

14. ਬੰਗਲਾ ਦੇਸ਼ ਦੀ ਰਾਜਧਾਨੀ ਕੇਹੜੀ ਹੈ  –

a) ਕੋਲੰਬੋ            
b) ਢਾਕਾ
c) ਤਹਿਰਾਨ              
d) ਬਗਦਾਦ

Answer   b) ਢਾਕਾ

15. ਆਸਟਰੇਲੀਆ ਦਾ ਰਾਸ਼ਟਰੀ ਚਿੰਨ ਕੀ ਹੈ –

a) ਲਿਲੀ                   
b) ਗਰੁੜ ਪੰਛੀ
c) ਚਿੱਟੀ ਲਿਲੀ             
d) ਕੰਗਾਰੂ

Answer   d) ਕੰਗਾਰੂ


Saturday, September 10, 2016



1. ਪੰਜਾਬ ਵਿੱਚ ਬਿਜਾਈ ਸੰਘਣਤਾ ਕਿੰਨੀ ਹੈ –

a) 165

b) 178 

c) 183

d) 192

Answer : c) 183

2. ਉਤਰਾਂਚਲ ਦੀ ਸਥਾਪਨਾ ਕਦੋਂ ਹੋਈ –

a) 9 ਨਵੰਬਰ 2000
b) 8 ਨਵੰਬਰ 2000 
c) 12 ਨਵੰਬਰ 2000
d) 10 ਨਵੰਬਰ 2000.

Answer : a) 9 ਨਵੰਬਰ 2000 

3. ਪੰਜਾਬ ਰਾਜ ਦਾ ਸਭ ਤੋ ਵੱਡਾ ਮਿਲਕ ਪਲਾਂਟ ਕਿਥੇ ਹੈ  –

a) ਮੁਹਾਲੀ
b) ਅੰਮ੍ਰਿਤਸਰ 
c) ਮੋਗਾ
d) ਜ਼ੀਰਾ

Answer : b) ਅੰਮ੍ਰਿਤਸਰ 

4. ਪੰਜਾਬ ਦੇ ਕਿਹੜੇ ਸ਼ਹਿਰ ਵਿਚ ਸੈਨਿਕ ਸਕੂਲ ਹੈ –

a) ਫਗਵਾੜਾ
b) ਕਪੂਰਥਲਾ  
c) ਸੰਗਰੂਰ
d) ਗੁਰਦਾਸਪੁਰ

Answer : b) ਕਪੂਰਥਲਾ  

5. ਪੰਜਾਬ ਇਨ੍ਹਾਂ ਵਿਚੋਂ ਕਿਹੜੀ ਵਸਤੂ ਅਯਾਤ ਕਰਦਾ ਹੈ  –

a) ਰਾਸਾਇਣਿਕ ਖਾਦ               
b) ਕੀੜੇਮਾਰ ਦਵਾਇਆ 
c) ਵਾਟਰ ਫਿਟਿੰਗ ਪਾਇਪ            
d) ਸੀਮਿੰਟ

Answer : d) ਸੀਮਿੰਟ

6. ਪੰਜਾਬ ਦਾ ਕਿਹੜਾ ਨਗਰ ‘ਚਿੱਟਾ ਸ਼ਹਿਰ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ  –

a) ਅੰਮ੍ਰਿਤਸਰ        
b) ਪਟਿਆਲਾ
c) ਸੰਗਰੂਰ        
d) ਆਨੰਦਪੁਰ ਸਾਹਿਬ

Answer : d) ਆਨੰਦਪੁਰ ਸਾਹਿਬ 

7. 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ ਸਭ ਤੋ ਵਧ ਘਣਤਾ ਕਿਹੜੇ ਜਿਲੇ ਦੀ ਹੈ  –

a) ਜਲੰਧਰ          
b) ਲੁਧਿਆਣਾ
c) ਅੰਮ੍ਰਿਤਸਰ  
d) ਪਟਿਆਲਾ

Answer : b) ਲੁਧਿਆਣਾ 

8. ਮੇਘਾਲਿਆ ਰਾਜ ਵਿੱਚ ਚਿਰਾਪੂੰਜੀ ਨਾਂ ਦੇ ਸਥਾਨ ਦੀ ਮੁਖ ਵਿਸ਼ੇਸ਼ਤਾ –

a) ਸਭ ਤੋ ਉਚੀ ਪਰਬਤ ਚੋਟੀ                     
b) ਲੋਕਪ੍ਰਿਅ ਪਰਬਤੀ ਸਥਾਨ
c) ਸਭ ਤੋ ਵੱਧ ਸੁਪਾਰੀ ਪੈਦਾ ਕਰਨ ਵਾਲਾ      
d) ਸਭ ਤੋ ਵੱਧ ਵਰਖਾ ਵਾਲਾ

Answer : d) ਸਭ ਤੋ ਵੱਧ ਵਰਖਾ ਵਾਲਾ

9. ਅਕਬਰ ਨੇ ਕਿਸ ਨਵੇਂ ਸ਼ਹਿਰ ਦਾ ਨਿਰਮਾਣ ਕੀਤਾ —

a) ਉੱਤਰ ਪ੍ਰਦੇਸ਼          
b) ਮੱਧ ਪ੍ਰਦੇਸ਼
c) ਮਹਾਰਾਸ਼ਟਰ  
d) ਕਰਨਾਟਕ

Answer : c) ਮਹਾਰਾਸ਼ਟਰ 

10. ਅਕਬਰ ਨੇ ਕਿਸ ਨਵੇਂ ਸ਼ਹਿਰ ਦਾ ਨਿਰਮਾਣ ਕੀਤਾ —

a) ਫਤਿਹਪੁਰ ਸੀਕਰੀ          
b) ਦਿੱਲੀ
c) ਆਗਰਾ               
d) ਦੌਲਤਾਬਾਦ

Answer : a) ਫਤਿਹਪੁਰ ਸੀਕਰੀ 

11. ਭਾਰਤੀ ਪੈਟ੍ਰੋਲੀਅਮ ਵੇਪਰੇ ਕਿਸ ਰਾਜ ਵਿਚ ਹੈ  –

a) ਮੱਧ ਪ੍ਰਦੇਸ਼          
b) ਮਹਾਰਾਸ਼ਟਰ
c) ਆਸਾਮ             
d) ਕਰਨਾਟਕ

Answer :   c) ਆਸਾਮ

12. ਪ੍ਰਿਥਵੀ ਰਾਜ ਰਾਸੋ ਕਿਸ ਦੀ ਰਚਨਾ ਹੈ  –

a) ਕਲਹਣ                 
b) ਚਾਂਦ ਬਰਦਾਈ
c) ਕਾਲਿਦਾਸ          
d) ਬਾਣ ਭੱਟ

Answer : b) ਚਾਂਦ ਬਰਦਾਈ

13. ਚੰਦਰਮਾ ਪ੍ਰਿਥਵੀ ਤੋਂ ਕਿੰਨਾ ਦੂਰ ਹੈ  –

a) 3.8 ਲੱਖ ਕਿ. ਮੀ.        
b) 3.8 ਲੱਖ ਕਿ. ਮੀ.
c) 3.8 ਲੱਖ ਕਿ. ਮੀ.          
d) 3.8 ਲੱਖ ਕਿ. ਮੀ.

Answer : a) 3.8 ਲੱਖ ਕਿ. ਮੀ.         

14. ਕੈਨੇਡਾ ਦਾ ਰਾਸ਼ਟਰੀ ਚਿੰਨ ਕੀ ਹੈ –

a) ਲਿਲੀ           
b) ਚੰਦ ਤਾਰਾ
c) ਚਿੱਟੀ ਲਿਲੀ     
d) ਕਾਰਨ ਫਲਾਵਰ

Answer   c) ਚਿੱਟੀ ਲਿਲੀ 

15. ਅਮ੍ਰਿਤਾ ਪ੍ਰੀਤਮ ਦੁਆਰਾ ਨਿਕਾਲਿਆ ਜਾਂਦਾ ਪੰਜਾਬੀ ਰਸਾਲਾ ਜੋ ਹੁਣ ਬੰਦ ਹੋ ਗਿਆ –

a) ਪੰਜ ਦਰਿਆ      
b) ਆਰਸੀ
c) ਪ੍ਰੀਤ ਲੜੀ             
d) ਨਾਗਮਣੀ

Answer   d) ਨਾਗਮਣੀ


Thursday, September 08, 2016



1. ਰੋਪੜ ਦਾ ਨਵਾਂ ਨਾ ਕੀ ਹੈ --

a) ਰੁਪਗੜ 
b) ਰੂਪ ਨਗਰ
c) ਰੁਪਪੁਰ 
d) ਇਹਨਾ ਵਿਚੋਂ ਕੋਈ ਨਹੀ 

Answer :   b) ਰੂਪ ਨਗਰ

2.ਪੰਜਾਬ ਵਿਚ ਬਧੇਰੇ ਗਰਮੀ ਕਦੋ ਪੈਂਦੀ ਹੈ  –

a) ਮਾਰਚ-ਅਪ੍ਰੈਲ  
b) ਅਪ੍ਰੈਲ-ਮਈ
c) ਮਈ-ਜੂਨ .     
d) ਜੂਨ-ਜੁਲਾਈ

Answer : c) ਮਈ-ਜੂਨ

3. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਹੜੇ ਸ਼ਹਿਰ ਵਿਚ ਹੈ  –

a) ਪਟਿਆਲਾ  
b) ਲੁਧਿਆਣਾ
c) ਚੰਡੀਗੜ੍ਹ        
d) ਜਲੰਧਰ

Answer :b) ਲੁਧਿਆਣਾ

4.ਸਤਲੁਜ ਦਰਿਆ ਉੱਤੇ ਕਿਹੜਾ ਡੈਮ ਬਣਾਇਆ ਗਿਆ ਹੈ  –

a) ਭਾਖੜਾ ਡੈਮ
b) ਹੀਰਾਕੁੱਡ ਡੈਮ
c) ਸਲਾਦ ਡੈਮ
d) ਪੋੰਗ ਡੈਮ

Answer : a) ਭਾਖੜਾ ਡੈਮ

5. ਭਾਰਤ ਦਾ ਪ੍ਰਧਾਨ ਮੰਤਰੀ ਕੌਣ ਹੈ --

a) ਨਰਿੰਦਰ ਮੋਦੀ   
b) ਸੋਨੀਆ ਗਾਂਧੀ
c) ਰਾਹੁਲ ਗਾਂਧੀ
d) ਮਨਮੋਹਨ ਸਿੰਘ

Answer : a) ਨਰਿੰਦਰ ਮੋਦੀ 

6. ਪੰਜਾਬ ਦਾ 21 ਜ਼ਿਲਾ ਕਿਹੜਾ ਬਣਿਆ –

a) ਪਠਾਨਕੋਟ           
b) ਮਾਨਸਾ
c) ਫਾਜ਼ਿਲਕਾ  
d) ਤਰਨਤਾਰਨ

Answer : c) ਫਾਜ਼ਿਲਕਾ

7. ਰਾਜ ਸਭਾ ਦੀ ਪ੍ਰਧਾਨਗੀ ਕੌਣ ਕਰਦਾ ਹੈ  –

a) ਲੋਕ ਸਭਾ ਦਾ ਸਪੀਕਰ    
b) ਵਿਰੋਧੀ ਦਲ ਦਾ ਨੇਤਾ
c) ਉਪ-ਰਾਸ਼ਟਰਪਤੀ           
d) ਪ੍ਰਧਾਨ ਮੰਤਰੀ

Answer : c) ਉਪ-ਰਾਸ਼ਟਰਪਤੀ    

8. ਛੱਤੀਸਗੜ੍ਹ ਦੇ ਪਹਿਲੇ ਮੁਖ-ਮੰਤਰੀ ਦੇ ਰੂਪ ਵਿਚ ਕਿਸਨੇ ਸਹੁੰ ਚੁਕੀ –

a) ਸਤੀਸ਼ ਪਵਨ       
b) ਦਿਨੇਸ਼ ਨੰਦਨ
c) ਅਜੀਤ ਯੋਗੀ       
d) ਇਨ੍ਹਾਂ ਵਿਚੋਂ ਕੋਈ ਨੀ 

Answer : c) ਅਜੀਤ ਯੋਗੀ

9. ਸਿਕੰਦਰ ਨੇ ਭਾਰਤ ਉੱਤੇ ਕਦੋਂ ਹਮਲਾ ਕੀਤਾ —

a) 326 ਈ: ਪੂ:          
b) 328 ਈ: ਪੂ:
c) 236 ਈ: ਪੂ:          
d) 362 ਈ: ਪੂ:

Answer : a) 326 ਈ: ਪੂ:

10. ਰਾਸ਼ਟਰਪਤੀ ਕਿਸ ਦੀ ਸਲਾਹ ਤੇ ਆਪਣੇ ਅਧਿਕਾਰਾਂ ਦਾ ਪ੍ਰਯੋਗ ਕਰਦਾ ਹੈ  —

a) ਸੰਸਦ                    
b) ਕੇਂਦਰੀ ਮੰਤਰੀ ਮੰਡਲ
c) ਰਾਜ ਸਭਾ 
d) ਉਪ-ਰਾਸ਼ਟਰਪਤੀ

Answer : b) ਕੇਂਦਰੀ ਮੰਤਰੀ ਮੰਡਲ

11. ਅਰਥ ਸਾਸ਼ਤਰ ਦਾ ਲੇਖਕ ਕੌਣ ਹੈ –

a) ਕਾਲੀਦਾਸ          
b) ਬਾਣ ਭੱਟ 
c) ਕੋਟਿਲਿਆ           
d) ਕਲਹਣ

Answer :  c) ਕੋਟਿਲਿਆ

12. ਅਯੁਧਿਆ ਵਿਖੇ ਸ਼ਿਲਾਦਾਨ ਕਦੋਂ ਕੀਤਾ ਗਿਆ –

a) 15 ਮਾਰਚ 2002          
b) 1 ਅਪ੍ਰੈਲ 2002
c) 13 ਅਪ੍ਰੈਲ 2002          
d) 17 ਫਰਬਰੀ 2002

Answer :  a) 15 ਮਾਰਚ 2002  

13. ਟੈਲੀਵਿਜ਼ਨ ਦੀ ਖੋਜ ਕਿਸਨੇ ਕੀਤੀ –

a) ਜੇ. ਐਲ. ਬੇਅਰਡ ਨੇ     
b) ਗ੍ਰਾਹਮ ਬੈਲ ਨੇ
c) ਐਡੀਸਨ ਨੇ               
d) ਅਲੈਗਜ਼ੈਂਡਰ ਨੇ 

Answer : a) ਜੇ. ਐਲ. ਬੇਅਰਡ ਨੇ          

14. ਕਥਕੱਲੀ ਨਾਚ ਦਾ ਸਬੰਦ ਕਿਸ ਪ੍ਰਾਂਤ ਨਾਲ ਹੈ  –

a) ਤਮਿਲਨਾਡੂ ਨਾਲ        
b) ਕੇਰਲਾ ਨਾਲ 
c) ਪੰਜਾਬ ਨਾਲ              
d) ਕਰਨਾਟਕ ਨਾਲ 

Answer :   b) ਕੇਰਲਾ ਨਾਲ

15. ਸੰਸਾਰ ਦਾ ਸਭ ਤੋ ਵੱਡਾ ਮਹਾਦੀਪ ਕਿਹੜਾ ਹੈ  –

a) ਲਕਸ਼ਦੀਪ             
b) ਗ੍ਰੀਨਲੈਂਡ
c) ਏਸ਼ੀਆ ਮਹਾਦੀਪ      
d) ਅੰਡੇਮਾਨ ਨਿਕੋਬਾਰ

Answer  c) ਏਸ਼ੀਆ ਮਹਾਦੀਪ   






1. ਮੋਰੀਆ ਵੰਸ਼ ਦਾ ਸਭ ਤੋ ਪ੍ਰਸਿਧ ਰਾਜਾ ਹੈ --

a ) ਸਮੁਦਰਗੁਪਤ            
b) ਕਨਿਸ਼ਕ
c) ਅਸ਼ੋਕ ਮਹਾਨ              
d) ਇਨ੍ਹਾਂ ਵਿਚੋਂ ਕੋਈ ਨਹੀ

Answer :  c) ਅਸ਼ੋਕ ਮਹਾਨ

2.ਅਜੋਕੇ ਪੰਜਾਬ ਦੀ ਹੋਂਦ ਕਦੋ ਤੋ ਹੋਈ --

a ) 1 ਨਵੰਬਰ 1966            
b) 15 ਅਗਸਤ 1947
c) 1 ਨਵੰਬਰ 1956             
d) 12 ਦਸੰਬਰ 1968

Answer :   a ) 1 ਨਵੰਬਰ 1966

3. ਪੰਜਾਬ ਕਿਹੋ ਜਿਹਾ ਪ੍ਰਾਂਤ ਹੈ  --

a ) ਸ਼ਹਿਰ ਦਾ            
b) ਕਸਬਿਆਂ ਦਾ
c) ਪਿੰਡਾ ਦਾ               
d) ਪਹਾੜੀ

Answer :   c) ਪਿੰਡਾ ਦਾ

4. ਪੰਜਾਬ ਵਿਚ ਸਿੰਜਾਈ ਦਾ ਮੁਖ ਸਾਧਨ ਕੇਹੜਾ ਹੈ --

a ) ਖੂਹ                      
b) ਨਹਿਰ
c) ਟਿਊਬਵੈਲ              
d) ਦਰਿਆ

Answer :  b) ਨਹਿਰ

5. ਪੰਜਾਬ ਦਾ ਬਹੁਤਾ ਭਾਗ --

a ) ਪਥਰੀਲਾ ਹੈ           
b) ਮੈਦਾਨੀ ਹੈ
c) ਰੇਤਲਾ ਹੈ               
d) ਉਚਾ-ਨੀਵਾਂ ਹੈ

Answer :   b) ਮੈਦਾਨੀ ਹੈ

6. ਗੁਰੂ ਗੋਬਿੰਦ ਸਿਘ ਜੀ ਥਰਮਲ ਪਲਾਂਟ ਕਿਥੇ ਹੈ  --

a ) ਲੁਧਿਆਣਾ             
b) ਬਠਿੰਡਾ
c) ਰੋਪੜ                   
d) ਗੁਰਦਾਸਪੁਰ

Answer :    c) ਰੋਪੜ    

7. ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ --

a ) ਡਾ. ਰਾਧਾ ਕ੍ਰਿਸ਼ਨਨ           
b) ਸਰਦਾਰ ਪਟੇਲ
c) ਡਾ. ਰਾਜਿੰਦਰ ਪ੍ਰਸਾਦ         
d) ਜਵਾਹਰ ਲਾਲ ਨਹਿਰੂ

Answer :  c) ਡਾ. ਰਾਜਿੰਦਰ ਪ੍ਰਸਾਦ

8. ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕਿਥੇ ਹੋਈ --

a ) ਸਿੰਘਾਪੁਰ           
b) ਇੰਗਲੈਂਡ
c) ਜਪਾਨ               
d) ਭਾਰਤ

Answer :     c) ਜਪਾਨ

9. ਪੰਜਾਬ ਵਿਚ ਕਣਕ ਕਿਸ ਰੁੱਤ ਵਿੱਚ ਬੀਜੀ ਜਾਂਦੀ ਹੈ --

a ) ਸਰਦ ਰੁੱਤ ਵਿਚ            
b) ਗਰਮ ਰੁੱਤ ਵਿੱਚ
c) ਪਤਚੜ ਰੁੱਤ ਵਿਚ          
d) ਬਸੰਤ ਰੁੱਤ ਵਿੱਚ

Answer : a ) ਸਰਦ ਰੁੱਤ ਵਿਚ

10. ਪੰਜਾਬ ਦੀ ਵਸੋਂ ਵੰਡ --

a ) ਕੁਝ ਕਹਿਣਾ ਮੁਸ਼ਕਲ ਹੈ     
b) ਸਮਾਨ ਹੈ
c) ਅਸਮਾਨ  ਹੈ                       
d) ਇਨ੍ਹਾਂ ਵਿਚੋਂ ਕੋਈ ਨਹੀ

Answer :  c) ਅਸਮਾਨ  ਹੈ

11.  ਸੰਨ 2011 ਦੇ ਸਾਂਤੀ ਲਈ ਨੋਬਲ ਇਨਾਮ ਜੇਤੂ ਵਿਅਕਤੀ ਸ਼੍ਰੀ ਕੋਫ਼ੀ ਅਨਾਨ ਦਾ ਸਬੰਦ ਕਿਹੜੇ ਦੇਸ਼ ਨਾਲ ਹੈ --

a ) ਅਮਰੀਕਾ            
b) ਭਾਰਤ
c) ਇੰਗਲੈਂਡ              
d) ਘਾਨਾ

Answer :   d) ਘਾਨਾ

12. ਕਾਲਾ ਝੰਡਾ ਕਿਸ ਦਾ ਪ੍ਰਤੀਕ ਹੈ  --

a ) ਵਿਰੋਧ ਦਾ            
b) ਪਰਿਵਾਰ ਨਿਯੋਜਨ ਦਾ
c) ਖਤਰੇ ਦਾ             
d) ਡਾਕਟਰੀ ਸਹਾਇਤਾ ਦਾ

Answer :  a ) ਵਿਰੋਧ ਦਾ  

13. ਸੂਰਜ ਮੰਡਲ ਦਾ ਸਭ ਤੋ ਵੱਡਾ ਗ੍ਰਹਿ ਕਿਹੜਾ ਹੈ --

a ) ਪਲੂਟੋ             
b) ਸ਼ਨੀ
c) ਮੰਗਲ              
d) ਬ੍ਰਹਿਸਪਤੀ

Answer :  d) ਬ੍ਰਹਿਸਪਤੀ

14. ਮੇਰਚੈੰਟ ਆਫ਼ ਵੀਨਿਸ ਕਿਸ ਦੀ ਰਚਨਾ ਹੈ --

a ) ਕਾਰਲ ਮਾਰਕਸ       
b) ਵਿਲੀਅਮ ਸ਼ੇਕਸਪੀਅਰ
c) ਟਾਲਟਸਾਏ              
d) ਕਲਰਿਜ਼

Answer :   b) ਵਿਲੀਅਮ ਸ਼ੇਕਸਪੀਅਰ

15. ਧਿਆਨ ਚੰਦ ਟ੍ਰਾਫ਼ੀ ਕਿਸ ਨਾਲ ਸੰਬੰਧਿਤ  ਹੈ  --

a ) ਕ੍ਰਿਕੇਟ ਨਾਲ            
b) ਬਾਸਕਿੱਟ ਨਾਲ
c) ਹਾਕੀ ਨਾਲ               
d) ਸ਼ਤਰੰਜ ਨਾਲ

Answer :   c) ਹਾਕੀ ਨਾਲ 

Follow Me Here

Contact Form

Name

Email *

Message *

Popular Posts