Thursday, September 15, 20161. ਪੰਜਾਬ ਵਿਚ ਖੇਡਾ ਦਾ ਸਮਾਨ ਕਿਥੇ ਬਣਦਾ ਹੈ –

a) ਗੁਰਦਾਸਪੁਰ   b) ਬਟਾਲਾ 

c) ਫਰੀਦਕੋਟ d) ਜਲੰਧਰ

Answer : d) ਜਲੰਧਰ

2. ਦੇਸ਼ ਦੀ ਕਪਾਹ ਦੀ ਫਾਸਲ ਵਿਚੋਂ ਕਿੰਨੇ ਪ੍ਰਤਿਸ਼ਤ ਪੰਜਾਬ ਵਿਚ ਪੈਦਾ ਹੁੰਦੀ ਹੈ   –

a) 28%           b) 18% 

c) 25%          d) 15%

Answer : d) 15%

3. ਪੰਜਾਬ ਵਿਚ ਕਪੜਾ ਮਸ਼ੀਨਾ ਅਤੇ ਸਾਇਕਲ ਉਦਯੋਗ ਬਾਰੇ ਸੰਸਥਾ ਕਿਥੇ ਹੈ  –

a) ਲੁਧਿਆਣਾ   b) ਕਪੂਰਥਲਾ 

c) ਅੰਮ੍ਰਿਤਸਰ d) ਫਰੀਦਕੋਟ

Answer : a) ਲੁਧਿਆਣਾ

4. ਇਨ੍ਹਾਂ ਵਿਚੋਂ ਕਿਹੜਾ ਸ਼ਹਿਰ ਸਤਲੁਜ ਦੇ ਕੰਢੇ ਨਹੀ ਹੈ –

a) ਲੁਧਿਆਣਾ      b) ਰੋਪੜ  

c) ਗੋਇੰਦਵਾਲ ਸਾਹਿਬ       d) ਕੀਰਤਪੁਰ ਸਾਹਿਬ

Answer : d) ਕੀਰਤਪੁਰ ਸਾਹਿਬ 

5. ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਸਥਿਤ ਹੈ –

a) ਲੁਧਿਆਣਾ b) ਬਠਿੰਡਾ  

c) ਅੰਮ੍ਰਿਤਸਰ d) ਜਲੰਧਰ

Answer : a) ਲੁਧਿਆਣਾ 

6. ਪੰਜਾਬ ਵਿਚ ਪੁਰਸ਼ਾ ਦੀ ਸਾਖਰਤਾ ਦਰ ਕਿੰਨੇ ਪ੍ਰਤਿਸ਼ਤ ਹੈ  –

a) 64.18%          b) 81.5%

c) 55.28%  d) 62.65%

Answer : b) 81.5%

7. ਭਾਰਤੀ ਸਵਿਧਾਨ ਲਿਖਣ ਵਾਲੀ ‘ਖਰੜਾ ਕਮੇਟੀ’ ਦਾ ਪ੍ਰਧਾਨ ਕੌਣ ਸੀ –

a) ਸਰਦਾਰ ਪਟੇਲ                       b) ਕੇ. ਐਮ. ਮੁਨਸ਼ੀ

c) ਡਾ. ਬੀ. ਆਰ. ਅੰਬੇਦਕਰ d) ਡਾ. ਰਾਜਿੰਦਰ ਪ੍ਰਸਾਦ |

Answer : c) ਡਾ. ਬੀ. ਆਰ. ਅੰਬੇਦਕਰ 

8. ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਕਿਹੜੀ ਹੈ  –

a) ਹੈਦਰਾਬਾਦ          b) ਕਲਕਤਾ

c) ਚੇਨ੍ਨਈ                     d) ਦੇਹਰਾਦੂਨ

Answer : a) ਹੈਦਰਾਬਾਦ

9. ਭਾਰਤ ਵਿਚ ਰਾਜਾਂ ਦਾ ਗਠਨ ਕਿਸ ਅਧਾਰ ਤੇ ਕੀਤਾ ਗਿਆ ਹੈ —

a) ਜਨਸੰਖਿਆ ਦੇ ਅਧਾਰ ਤੇ            b) ਪ੍ਰਸ਼ਾਸ਼ਨਿਕ ਸੁਵਿਧਾ ਦੇ ਅਧਾਰ ਤੇ

c) ਪ੍ਰਾਚੀਨ ਪ੍ਰਦੇਸ਼ਾ ਦੇ ਅਧਾਰ ਤੇ   d) ਭਾਸ਼ਾ ਤੇ ਅਧਾਰ ਤੇ 

Answer : d) ਭਾਸ਼ਾ ਤੇ ਅਧਾਰ ਤੇ 

10. ਗੁਪਤ ਕਾਲ ਦਾ ਇੱਕ ਮਹਾਨ ਤਾਰਾ ਵਿਗਿਆਨੀ ਅਤੇ ਗਣਿਤਕਾਰ —

a) ਆਰਿਆ ਭੱਟ                   b) ਪਤੰਜਲੀ

c) ਟਾਲਮੀ                         d) ਫਰਾਹਮਿਹਿਰ

Answer : a) ਆਰਿਆ ਭੱਟ

11. ਚੌਰਾਹੇ ਤੇ ਲੱਗਾ ਹਰਾ ਪ੍ਰਕਾਸ਼ ਕਿਸ ਚੀਜ਼ ਦਾ ਚਿੰਨ ਹੈ   –

   a) ਰਸਤਾ ਸਾਫ਼ ਕਰਨ ਦਾ ਸਿਗਨਲ        b) ਖਤਰੇ ਦਾ

   c) ਵਿਰੋਧ ਦਾ                                     d) ਡਾਕਟਰੀ ਸਹਾਇਤਾ ਦਾ

Answer :      a) ਰਸਤਾ ਸਾਫ਼ ਕਰਨ ਦਾ ਸਿਗਨਲ

12. ਆਰਮੀ ਦਿਵਸ ਕਿਸ ਦਿਨ ਮਨਾਇਆ ਜਾਂਦਾ ਹੈ –

   a) 15 ਫ਼ਰਵਰੀ          b) 15 ਜਨਵਰੀ

   c) 5 ਸਤੰਬਰ          d) 4 ਅਕਤੂਬਰ

Answer :   b) 15 ਜਨਵਰੀ

13. ਕਾਰਬਨ ਦਾ ਸਬ ਤੋ ਕਠੋਰ ਰੂਪ ਕਿਹੜਾ ਹੈ  –

   a)   ਗ੍ਰੇਫਾਇਟ       b) ਗ੍ਰੇਨਾਇਟ

   c) ਕੱਜਲ                  d) ਹੀਰਾ

Answer : d) ਹੀਰਾ

14. ਰੂਸ ਦੀ ਮੁਦਰਾ ਦਾ ਨਾਂ ਕੀ ਹੈ  –

    a) ਰੂਬਲ         b) ਰੁਪਇਆ

   c) ਡਾਲਰ              d) ਦੀਨਾਰ 

Answer   a) ਰੂਬਲ 

15. ਸ਼੍ਰੀਲੰਕਾ ਦੀ ਰਾਜਧਾਨੀ ਦਾ ਨਾਂ ਕੀ ਹੈ  –

    a) ਨੇਰੋਬੀ         b) ਕੋਲੰਬੋ

    c) ਢਾਕਾ                  d) ਬਗਦਾਦ

Answer   b) ਕੋਲੰਬੋ


0 comments:

Post a Comment

Follow Me Here

Contact Form

Name

Email *

Message *

Popular Posts