Wednesday, September 07, 2016


General Knowledge Practice Set 1

1. 2015 ਕ੍ਰਿਕੇਟ ਵਲਡ ਕਪ ਕਿੰਨੇ ਜਿਤਿਆ ?

a) ਸ਼੍ਰੀ ਲੰਕਾ   
b) ਪਾਕਿਸਤਾਨ 
c) ਇੰਡੀਆ   
d) ਆਸਟਰੇਲੀਆ

Answer : d) ਆਸਟਰੇਲੀਆ

2. 2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਆਬਾਦੀ ਕਿੰਨੀ ਹੈ –

a) 1,00,20,15,247         

b) 1,21,01,93,422 

c) 84,20,18,375  

d) 90,03,14,196.

Answer : b) 1,21,01,93,422

3. 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਆਬਾਦੀ ਕਿੰਨੀ ਹੈ –

a) 2,02,43,192   

b) 2,77,04,236 

c) 2,03,47,495  

d) 2,42,89,296.

Answer : b) 2,77,04,236

4. 2011 ਦੀ ਜਨਗਣਨਾ ਅਨੁਸਾਰ ਪੰਜਾਬ ਦੇ ਕਿਹੜੇ ਜ਼ਿਲੇ ਦੀ ਵਸੋਂ ਸਭ ਤੋ ਵਧ ਹੈ –

a) ਜਲੰਧਰ  

b) ਅੰਮ੍ਰਿਤਸਰ 

c) ਸੰਗਰੂਰ  

d) ਲੁਧਿਆਣਾ

Answer : d) ਲੁਧਿਆਣਾ

5. ਪੰਜਾਬ ਦੇ ਮੁਖ-ਮੰਤਰੀ ਕੌਣ ਹਨ –

a) ਸੁਖਬੀਰ ਸਿੰਘ ਬਾਦਲ 

b) ਚਰਨਜੀਤ ਸਿੰਘ ਅਟਵਾਲ 

c) ਸੰਗਰੂਰ          

d) ਪ੍ਰਕਾਸ਼ ਸਿੰਘ ਬਾਦਲ

Answer : d) ਪ੍ਰਕਾਸ਼ ਸਿੰਘ ਬਾਦਲ

6. 2011 ਦੀ ਜਨਗਣਨਾ ਅਨੁਸਾਰ ਪੰਜਾਬ ਦੇ ਕਿਹੜੇ ਰਾਜ ਦੀ ਸਾਖਰਤਾ ਦਰ ਸਭ ਤੋਂ ਵੱਧ ਹੈ –

a) ਮਾਨਸਾ                  

b) ਜਲੰਧਰ

c) ਹੁਸ਼ਿਆਰਪੁਰ  

d) ਅੰਮ੍ਰਿਤਸਰ

Answer : c) ਹੁਸ਼ਿਆਰਪੁਰ

7. 2011 ਦੀ ਜਨਗਣਨਾ ਅਨੁਸਾਰ ਭਾਰਤ ਦੇ ਕਿਹੜੇ ਰਾਜ ਦੀ ਸਾਖਰਤਾ ਦਰ ਸਬ ਤੋਂ ਵਧ ਹੈ –

a) ਪੰਜਾਬ            

b) ਕੇਰਲ

c) ਸਿੱਕਿਮ   

d) ਪਛਮੀ ਬੰਗਾਲ

Answer : b) ਕੇਰਲ

8. 2011 ਦੀ ਜਨਗਣਨਾ ਅਨੁਸਾਰ ਭਾਰਤ ਦੇ ਕਿਹੜੇ ਰਾਜ ਦੀ ਸਾਖਰਤਾ ਦਰ ਸਬ ਘਟ ਹੈ –

a) ਸਿੱਕਿਮ            

b) ਬਿਹਾਰ

c) ਪੰਜਾਬ             

d) ਕੇਰਲ

Answer : b) ਬਿਹਾਰ

9. 2011 ਦੀ ਜਨਗਣਨਾ ਅਨੁਸਾਰ ਭਾਰਤ ਵਿਚ 1000 ਪੁਰਸ਼ਾ ਦੇ ਮੁਕਾਬਲੇ ਮਹਿਲਾਵਾਂ ਦੀ ਸੰਖਿਆ ਕਿੰਨੀ ਹੈ —

a) 874            

b) 913

c) 983  

d) 914

Answer : d) 914

10. 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿਚ 1000 ਪੁਰਸ਼ਾ ਦੇ ਮੁਕਾਬਲੇ ਮਹਿਲਾਵਾਂ ਦੀ ਸੰਖਿਆ ਕਿੰਨੀ ਹੈ —

a) 893            

b) 917

c) 813  

d) 933

Answer : a) 893

11. ਭਾਰਤ ਵਿਚ ਕਿੰਨੇ ਰਾਜ ਹਨ –

a) 25              

b) 27

c) 28           

d) 22

Answer : c) 28

12. ਵਰਤਮਾਨ ਪੰਜਾਬ ਵਿਚ ਜਿਲ੍ਹਿਆ ਦੀ ਗਿਣਤੀ ਕਿੰਨੀ ਹੈ –

a) 15              

b) 16

c) 18           

d) 22

Answer : d) 22

13. ਆਜ਼ਾਦੀ ਪਿਛੋਂ ਪੰਜਾਬ ਦਾ ਪਹਿਲਾ ਮੁਖ ਮੰਤਰੀ ਕੌਣ ਸੀ –

a) ਗੋਪੀ ਚੰਦ ਭਾਰਗਵ            
b) ਸ਼੍ਰੀ. ਰਾਮ ਕ੍ਰਿਸ਼ਨ
c) ਗਿ. ਗੁਰਮੁਖ ਸਿੰਘ ਮੁਸਾਫਰ     
d) ਸ਼੍ਰੀ. ਪ੍ਰਤਾਪ ਸਿੰਘ ਕੈਰੋਂ

Answer : a) ਗੋਪੀ ਚੰਦ ਭਾਰਗਵ         

14. ਮੁਕਤਸਰ ਦਾ ਪਹਿਲਾ ਨਾਂ ਕੀ ਹੈ –

a) ਰਾਮਗੜ੍ਹ         

b) ਨਾਨਕਪੁਰ

c) ਖਿਦਰਾਨਾ          

d) ਕੀਰਤਪੁਰ

Answer :   c) ਖਿਦਰਾਨਾ

15. ਗੁਰਦੁਆਰਾ ਸੀਸਗੰਜ ਕਿਥੇ ਸਥਿਤ ਹੈ –

    
a) ਦਿੱਲੀ ਵਿਖੇ        

b) ਕਰਤਾਰਪੁਰ ਵਿਖੇ  

c) ਬਟਾਲਾ ਵਿਖੇ     

d) ਅੰਮ੍ਰਿਤਸਰ ਵਿਖੇ

Answer   a) ਦਿੱਲੀ ਵਿਖੇ       0 comments:

Post a Comment

Follow Me Here

Contact Form

Name

Email *

Message *

Popular Posts