Wednesday, May 02, 2018


ਵਾਕਾਂ ਵਿੱਚ ਖਾਲੀ ਥਾਵਾਂ ਦੀ ਪੂਰਤੀ Set-10

1. 'ਅਨੰਦ' ਸਾਹਿਬ, ................ ਦੀ ਰਚਨਾ ਹੈ |

a) ਗੁਰੂ ਨਾਨਕ ਦੇਵ ਜੀ   

b) ਗੁਰੂ ਅਮਰਦਾਸ ਜੀ

c) ਗੁਰੂ ਗੋਬਿੰਦ ਸਿੰਘ ਜੀ      

d) ਗੁਰੂ ਅੰਗਦ ਦੇਵ ਜੀ 

2. ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿੱਚ............... ਦੇ ਸ਼ਲੋਕ ਅੰਕਿਤ ਹਨ -

a) ਗੁਰੂ ਅਰਜਨ ਦੇਵ ਜੀ 

b) ਗੁਰੂ ਅਮਰਦਾਸ ਜੀ 

c) ਗੁਰੂ ਰਾਮ ਦਾਸ ਜੀ 

d) ਗੁਰੂ ਤੇਗ ਬਹਾਦਰ ਜੀ

3. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ....................... ਦੀ ਰਚਨਾ ਕੀਤੀ -

a) ਆਸਾ ਦੀ ਵਾਰ                              b) ਰਾਮਕਲੀ ਦੀ ਵਾਰ

c) ਚੰਡੀ ਦੀ ਵਾਰ                               d) ਨਾਦਰਸ਼ਾਹ ਦੀ ਵਾਰ

4. 'ਆਸਾ ਦੀ ਵਾਰ' ਦੇ ਰਚਣਹਾਰੇ ਹਨ..............-

a) ਸ਼੍ਰੀ ਗੁਰੂ ਨਾਨਕ ਦੇਵ ਜੀ

b) ਗੁਰੂ ਅੰਗਦ ਦੇਵ ਜੀ 

c) ਗੁਰੂ ਰਾਮ ਦਾਸ ਜੀ 

d) ਗੁਰੂ ਅਮਰ ਦਸ ਜੀ 

5. 'ਮਿੱਤਰ ਪਿਆਰੇ ਨੂੰ' ਸ਼ਬਦ................. ਦਾ ਉਚਾਰਿਆ ਹੋਇਆ ਹੈ -

a) ਗੁਰੂ ਨਾਨਕ ਦੇਵ ਜੀ 

b) ਗੁਰੂ ਅਮਰਦਾਸ ਜੀ 

c) ਗੁਰੂ ਗੋਬਿੰਦ ਨੂੰ ਜੀ 

d) ਗੁਰੂ ਤੇਗ ਬਹਾਦਰ ਜੀ 

6. 'ਤੂਤਾਂ ਵਾਲਾ ਖੂਹ' ਦੇ ਲੇਖਕ ਦਾ ਨਾਮ.............-

a) ਸ਼੍ਰੀ ਨਾਨਕ ਸਿੰਘ                               b) ਪ੍ਰੋ. ਆਈ.ਸੀ. ਨੰਦਾ

c) ਬਲਵੰਤ ਗਾਰਗੀ                              d) ਸ੍ਰ. ਸੋਹਣ ਸਿੰਘ ਸੀਤਲ

7. 'ਪਹੁ ਫੁਟਾਲੇ ਤੋ ਪਹਿਲਾਂ' ਨਾਵਲ............ ਦਾ ਲਿਖਿਆ ਹੋਇਆ ਹੈ -

a) ਸ੍ਰ. ਜਸਵੰਤ ਸਿੰਘ ਕੰਵਲ                      b) ਸ੍ਰ. ਗੁਰਦਿਆਲ ਸਿੰਘ

c) ਅੰਮ੍ਰਿਤਾ ਪ੍ਰੀਤਮ                                 d) ਦਲੀਪ ਕੌਰ ਟਿਵਾਣਾ

8. 'ਪ੍ਰੀਤਲੜੀ' ਪਤ੍ਰਿਕਾ ਦਾ ਬਾਨੀ.............. ਸੀ -

a) ਸ੍ਰ. ਨਵਤੇਜ ਸਿੰਘ                               b) ਭਾਪਾ ਪ੍ਰੀਤਮ ਸਿੰਘ

c) ਸ੍ਰ. ਗੁਰਬਖਸ਼ ਸਿੰਘ                            d) ਬਲਵੰਤ ਗਾਰਗੀ


9. .............. ਨੂੰ ਪੰਜਾਬੀ ਭਾਸ਼ਾ ਦਾ 'ਬਾਬਾ ਬੋਹੜ' ਆਖਿਆ ਜਾਂਦਾ ਹੈ -

a) ਬਾਵਾ ਬਲਵੰਤ                                   b) ਪ੍ਰਿ. ਸੰਤ ਸਿੰਘ ਸੇਖੋਂ

c) ਸ੍ਰ. ਨਾਨਕ ਸਿੰਘ                                 d)  ਭਾਈ ਵੀਰ ਸਿੰਘ

Answers:-  1. b)  2. d)  3. c)  4. a)  5. c)  6. d)  7. b)  8. c)  9. b)
0 comments:

Post a Comment

Follow Me Here

Contact Form

Name

Email *

Message *

Popular Posts