Download ਵਿਰੋਧ ਅਰਥਕ ਸ਼ਬਦ Part-3
1. 'ਸੰਘਣਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਘਣਾ b) ਗਾੜ੍ਹਾ
c) ਵਿਰਲਾ d) ਸਾਫ਼
2) 'ਤਿੱਖਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਤੇਜ਼ b) ਖੁੰਢਾ
c) ਨੌਕਦਾਰ d) ਬਰੀਕ
3) 'ਅਮਨ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ-
a) ਜੰਗ b) ਸ਼ਾਂਤੀ
c) ਧੀਰਜ d) ਟਿਕਾਉ
4. 'ਹਿੰਸਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਕ੍ਰੋਧ b) ਅਮਾਨਵੀ
c) ਭੜਕਣਾ d) ਅਹਿੰਸਾ
5. 'ਅਮੀਰ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਭਿਖਾਰੀ b) ਗਰੀਬ
c) ਧਨਵਾਨ d) ਦੌਲਤਮੰਦ
6. 'ਠੀਕ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਗਲਤ b) ਦਰੁਸਤ
c) ਗੁਪਤ d) ਥੋੜ੍ਹਾ
7. 'ਭਾਰਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਭਾਰਾਪਣ b) ਮੋਟਾ
c) ਹੌਲਾ d) ਬਹੁਤ
8. 'ਨਵਾਂ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਨਵੀਂ b) ਨਮੂਨਾ
c) ਨਵਿਆਉਣਾ d) ਪੁਰਾਣਾ
9. 'ਘਟਿਆ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਘਟਿਆਪਣ b) ਕਮੀਨਾ
c) ਲਾਲਚ d) ਵਧੀਆ
10. 'ਆਮਦਨ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਖਰਚ b) ਦੌਲਤ
c) ਧਨਾਢ d) ਆਮਦਨੀ
Answers:- 1. c) 2. b) 3. c) 4. d) 5. b) 6. a) 7. c) 8. d) 9. d) 10. a)
0 comments:
Post a Comment